
ਵੇਖੋ ਬਲੂ ਵ੍ਹੇਲ ਗੇਮ ਤੋਂ ਮਰਦਾ ਮਰਦਾ ਕਿਵੇਂ ਬਚਿਆ ਇਹ ਪੰਜਾਬ ਦਾ ਨੌਜਵਾਨ !
ਜਾਨਲੇਵਾ ਬਲੂ ਵ੍ਹੇਲ ਗੇਮ ਨੇ ਪੰਜਾਬ ਵਿੱਚ ਵੀ ਦਿੱਤੀ ਦਸਤਕ
ਪਠਾਨਕੋਟ ਦੇ 11 ਵੀਂ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਪਰਿਵਾਰ ਦੀ ਕੋਸ਼ਿਸ਼ ਸਦਕਾ ਬਚਾ ਲਿਆ ਗਿਆ ਲੜਕੇ ਨੂੰ
ਡੀ.ਸੀ. ਪਠਾਨਕੋਟ ਵੱਲੋਂ ਮਾਪਿਆਂ ਨੂੰ ਅਹਿਤਿਆਤ ਵਰਤਣ ਦੀ ਹਿਦਾਇਤ