ਵੇਖੋ ਬਲੂਵ੍ਹੇਲ ਗੇਮ ਕਾਰਨ ਰੇਲਗੱਡੀ ਅੱਗੇ ਛਾਲ਼ ਮਾਰ ਰਹੀ ਕੁੜੀ ਨੂੰ ਲੋਕਾਂ ਨੇ ਬਚਾਇਆ!
ਵੇਖੋ ਬਲੂਵ੍ਹੇਲ ਗੇਮ ਕਾਰਨ ਰੇਲਗੱਡੀ ਅੱਗੇ ਛਾਲ਼ ਮਾਰ ਰਹੀ ਕੁੜੀ ਨੂੰ ਲੋਕਾਂ ਨੇ ਬਚਾਇਆ!
ਰੇਲਗੱਡੀ ਅੱਗੇ ਛਾਲ਼ ਮਾਰੀ
ਪ੍ਰੀਖਿਆ 'ਚ ਨੰਬਰ ਘੱਟ ਆਉਣ 'ਤੇ ਕਰਨ ਜਾ ਰਹੀ ਸੀ ਖੁਦਕੁਸ਼ੀ
ਜਲੰਧਰ ਦੇ ਧੰਨੋਵਾਲੀ ਫ਼ਾਟਕ ਦੀ ਘਟਨਾ
ਕੁੜੀ ਨੇ ਖ਼ੁਦਕੁਸ਼ੀ ਕਰਨ ਤੋਂ ਕੀਤਾ ਇਨਕਾਰ
ਪੁਲਿਸ ਕਰ ਰਹੀ ਹੈ ਜਾਂਚ