
ਵੇਖੋ ਦੀਵੇ ਵੇਚਣ ਵਾਲੀ ਮਾਤਾ ਦੀ ਕਿਵੇਂ ਹੋੲੀ ਮੱਦਦ
ਦੀਵੇ ਵੇਚਣ ਵਾਲੀ ਗਰੀਬ ਮਾਤਾ ਦੀ ਮਦਦ ਲਈ ਪਹੁੰਚਿਆ ਨੌਜਵਾਨ
ਦੀਵਾਲੀ ਤੋਂ ਪਹਿਲਾਂ ਕੀਤਾ ਗਿਆ ਸੀ ਸਰਵੇ
ਸਰਵੇ ਨੂੰ ਲੋਕਾਂ ਦਾ ਮਿਲਿਆ ਕਾਫ਼ੀ ਭਰਵਾਂ ਹੁੰਘਾਰਾ
ਸਵਾਲ ਪੁੱਛਣ 'ਤੇ ਕੈਮਰੇ ਓਹਲੇ ਹੋ ਕੇ ਰੋ ਪਈ ਸੀ ਮਾਤਾ
ਸਪੋਕਸਮੈਨ ਟੀ.ਵੀ. ਨੇ ਮਦਦ ਦੀ ਕੀਤੀ ਗਈ ਸੀ ਅਪੀਲ
ਸਪੋਕਸਮੈਨ ਟੀ.ਵੀ. ਨੇ ਦਿੱਤਾ ਇੱਕ ਚੰਗੀ ਪੱਤਰਕਾਰੀ ਦਾ ਸਬੂਤ