ਵੇਖੋ ਗੁਰਦੁਆਰੇ ਦੀ ਪ੍ਰਧਾਨਗੀ ਲਈ ਕਾਂਗਰਸੀ ਅਤੇ ਅਕਾਲੀਆਂ 'ਚ ਚੱਲੇ ਇੱਟਾਂ-ਰੋੜੇ
Published : Sep 11, 2017, 7:54 pm IST | Updated : Sep 11, 2017, 2:24 pm IST
SHARE VIDEO

ਵੇਖੋ ਗੁਰਦੁਆਰੇ ਦੀ ਪ੍ਰਧਾਨਗੀ ਲਈ ਕਾਂਗਰਸੀ ਅਤੇ ਅਕਾਲੀਆਂ 'ਚ ਚੱਲੇ ਇੱਟਾਂ-ਰੋੜੇ

ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਲਈ ਸਿੱਖਾਂ ਵਿਚਾਲੇ ਹੋਈ ਖੂਨੀ ਝੜਪ ਸਿੱਖ, ਅਕਾਲੀ ਅਤੇ ਕਾਂਗਰਸ ਪਾਰਟੀ ਨਾਲ਼ ਰੱਖਦੇ ਸਨ ਸਬੰਧ ਗੁਰਦੁਆਰਾ ਕਮੇਟੀ ਲਈ ਪਿਛਲੇ ਤਿੰਨ ਮਹੀਨਿਆਂ ਤੋਂ ਚਲਦਾ ਆ ਰਿਹਾ ਸੀ ਵਿਵਾਦ ਮੋਗਾ ਦੇ ਪਿੰਡ ਸਦਾ ਸਿੰਘ ਵਾਲ਼ਾ ਦੀ ਘਟਨਾ

SHARE VIDEO