ਵੇਖੋ ਲੱਡੂ ਵੇਚਣ ਵਾਲੇ 'ਤੇ ਕਿਵੇਂ ਮੌਤ ਬਣ ਚੜ੍ਹੀ PRTC ਦੀ ਬੱਸ
Published : Sep 7, 2017, 8:11 pm IST | Updated : Sep 7, 2017, 2:41 pm IST
SHARE VIDEO

ਵੇਖੋ ਲੱਡੂ ਵੇਚਣ ਵਾਲੇ 'ਤੇ ਕਿਵੇਂ ਮੌਤ ਬਣ ਚੜ੍ਹੀ PRTC ਦੀ ਬੱਸ

ਵੇਖੋ ਲੱਡੂ ਵੇਚਣ ਵਾਲੇ 'ਤੇ ਕਿਵੇਂ ਮੌਤ ਬਣ ਚੜ੍ਹੀ PRTC ਦੀ ਬੱਸ ਬੱਸ ਹਾਦਸਾ ਜਲੰਧਰ ਵਿੱਚ ਇੱਕ ਪੀ.ਆਰ.ਟੀ.ਸੀ. ਦੀ ਬੱਸ ਨੇ ਦਿਹਾੜੀਦਾਰ ਪ੍ਰਵਾਸੀ ਨੂੰ ਕੁਚਲ ਦਿੱਤਾ ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਜਲੰਧਰ ਦੇ ਪਠਾਨਕੋਟ ਰੋਡ 'ਤੇ ਵਾਪਰੀ ਜਿੱਥੇ ਪੀ.ਆਰ.ਟੀ.ਸੀ. ਦੇ ਸੰਗਰੂਰ ਡੀਪੂ ਦੀ ਤੇਜ਼ ਰਫ਼ਤਾਰ ਬੱਸ ਨੇ ਲੱਡੂ ਵੇਚਣ ਵਾਲੇ ਪਾਰਸ ਨਾਥ ਪਾਂਡੇ ਨੂੰ ਲਪੇਟ ਵਿੱਚ ਲੈ ਲਿਆ ਜੋ ਕਿ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।

SHARE VIDEO