ਵੀਡੀਓ ਆਈ ਸਾਹਮਣੇ ਸੌਦਾ ਸਾਧ ਦੇ ਡੇਰੇ 'ਚ ਗਾਉਣ ਗਏ ਕੰਵਰ ਗਰੇਵਾਲ ਦੇ ਡੇਰਾ ਪ੍ਰੇਮੀਆਂ ਨੇ ਮਾਰੇ ਥੱਪੜ,
Published : Sep 22, 2017, 7:46 pm IST | Updated : Sep 22, 2017, 2:16 pm IST
SHARE VIDEO

ਵੀਡੀਓ ਆਈ ਸਾਹਮਣੇ ਸੌਦਾ ਸਾਧ ਦੇ ਡੇਰੇ 'ਚ ਗਾਉਣ ਗਏ ਕੰਵਰ ਗਰੇਵਾਲ ਦੇ ਡੇਰਾ ਪ੍ਰੇਮੀਆਂ ਨੇ ਮਾਰੇ ਥੱਪੜ,

ਇਕ ਵੀਡੀਓ ਰਾਹੀਂ ਕੰਵਰ ਗਰੇਵਾਲ ਬਾਰੇ ਹੋਇਆ ਵੱਡਾ ਖੁਲਾਸਾ ਕੰਵਰ ਗਰੇਵਾਲ ਦਾ ਸਾਧ ਦੇ ਚੇਲਿਆਂ ਨੇ ਮਾਰੇ ਸਨ ਥੱਪੜ ਅਤੇ ਕੀਤਾ ਸੀ ਧੱਕਾ ਸੌਦਾ ਸਾਧ ਦੇ ਡੇਰੇ 'ਚ ਸਾਧ ਦੀ ਪ੍ਰਸ਼ੰਸਾ ਨਾ ਕਰਨ 'ਤੇ ਭੜਕੇ ਸੀ ਸਾਧ ਦੇ ਚਮਚੇ ਕੰਵਰ ਗਰੇਵਾਲ ਨੇ ਲੋਕਾਂ ਪਾਸੋਂ ਕਿਉਂ ਛਪਾਈ ਇਹ ਗੱਲ?

SHARE VIDEO