ਜ਼ਮੀਨੀ ਵਿਵਾਦ ਨੇ ਲੈ ਲਈ ਜਾਨ, NRI ਨੂੰ ਮਾਰੀ ਗੋਲੀ
Published : Oct 21, 2017, 9:32 pm IST | Updated : Oct 21, 2017, 4:02 pm IST
SHARE VIDEO

ਜ਼ਮੀਨੀ ਵਿਵਾਦ ਨੇ ਲੈ ਲਈ ਜਾਨ, NRI ਨੂੰ ਮਾਰੀ ਗੋਲੀ

NRI ਪੰਜਾਬੀ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਤਲ ਪਿੱਛੇ ਕਾਰਨ ਸੀ ਜ਼ਮੀਨੀ ਵਿਵਾਦ ਜ਼ਮੀਨੀ ਕੇਸ ਦਾ ਫੈਸਲਾ ਆਇਆ ਸੀ ਮ੍ਰਿਤਕ ਦੇ ਹੱਕ ਵਿੱਚ ਕਾਤਿਲ ਮ੍ਰਿਤਕ ਦੇ ਹੀ ਸ਼ਰੀਕੇ ਵਿੱਚੋਂ ਦੱਸੇ ਜਾ ਰਹੇ ਨੇ

SHARE VIDEO