
ਦੇਖੋ ਇਕ ਸਿੱਖ ਨੇ ਸਬਜ਼ੀ ਖਿਲਾਰਨ ਵਾਲੇ ਅਖੌਤੀ ਕਿਸਾਨਾਂ ਦੀਆਂ ਕਿਵੇਂ ਪੁਆਈਆਂ ਭਾਜੜਾਂ
ਕਿਸਾਨਾਂ ਵਲੋਂ ਕੀਤੀ ਗਈ ਹੜਤਾਲ ਦਾ ਅੱਜ ਚੌਥਾ ਦਿਨ ਕਿਸਾਨ ਜਥੇਬੰਦੀਆਂ ਦੀ ਜ਼ਬਰਦਸਤੀ ਛੋਟੇ ਕਿਸਾਨਾਂ ਨੂੰ ਪੈ ਰਹੀ ਹੈ ਮਹਿੰਗੀ ਗਰੀਬ ਕਿਸਾਨ ਨੇ ਸਬਜ਼ੀ ਖਿਲਾਰਨ ਵਾਲਿਆਂ ਨੂੰ ਵੰਗਾਰਿਆ ਗੁੱਸੇ 'ਚ ਆਏ ਕਿਸਾਨ ਨੇ ਕਿਰਪਾਨ ਨਾਲ ਗਾਟਾ ਲਾਉਣ ਦਾ ਕੀਤਾ ਚੈਲੰਜ