
.. ਤਾਂ ਇਸ ਕਰਕੇ ਲਿਆ ਗਿਐ ਲੰਗਰ ਤੋਂ ਜੀਐਸਟੀ ਹਟਾਉਣ ਦਾ ਫ਼ੈਸਲਾ?
ਸਿਆਸੀ ਪਾਰਟੀਆਂ 'ਚ ਲੱਗੀ ਲੰਗਰ ਤੋਂ ਜੀਐਸਟੀ ਹਟਣ ਦਾ ਸਿਹਰਾ ਲੈਣ ਦੀ ਹੋੜ ਇਸ ਫ਼ੈਸਲੇ ਨੂੰ ਲੈ ਕੇ ਅਕਾਲੀ ਦਲ ਵਲੋਂ ਥਪਥਪਾਈ ਜਾ ਰਹੀ ਹੈ ਅਪਣੀ ਪਿੱਠ ਕਾਂਗਰਸ ਨੇ ਕਿਹਾ ਕੈਪਟਨ ਦੀ ਪੈੜ ਦੀ ਪੈੜ ਰੱਖੀ ਹੈ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਪਹਿਲਾਂ ਹੀ ਹਟਾ ਚੁੱਕੀ ਸੀ ਅਪਣੇ ਹਿੱਸੇ ਦਾ ਜੀਐਸਟੀ