ਅਜਿਹਾ ਕੀ ਹੋਇਆ ਕਿ ਇਸ ਲੜਕੇ ਨੇ Anushka Sharma ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ
Published : Jun 18, 2018, 12:05 pm IST | Updated : Jun 18, 2018, 12:05 pm IST
SHARE VIDEO
What made that Guy to get rude with Anushka Sharma
What made that Guy to get rude with Anushka Sharma

ਅਜਿਹਾ ਕੀ ਹੋਇਆ ਕਿ ਇਸ ਲੜਕੇ ਨੇ Anushka Sharma ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ

ਅਨੁਸ਼ਕਾ ਸ਼ਰਮਾ ਨੇ ਸੜਕ 'ਤੇ ਕੂੜਾ ਸੁੱਟ ਰਹੇ ਲੜਕੇ ਦੀ ਲਾਈ ਕਲਾਸ ਪਤੀ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਵੀਡੀਓ ਵੀਡੀਓ 'ਚ ਦਿਖਣ ਵਾਲੇ ਲੜਕੇ ਨੇ ਅਨੁਸ਼ਕਾ ਸ਼ਰਮਾ ਤੇ ਕੀਤਾ ਪਲਟਵਾਰ ਸੋਸ਼ਲ ਮੀਡੀਆ ਤੇ ਪੋਸਟ ਪਾਕੇ ਅਨੁਸ਼ਕਾ ਤੇ ਵਿਰਾਟ ਨੂੰ ਲਿਆ ਲਪੇਟੇ 'ਚ

ਸਪੋਕਸਮੈਨ ਸਮਾਚਾਰ ਸੇਵਾ

SHARE VIDEO