ਕੈਨੇਡਾ 'ਚ ਫ਼ੁਟਬਾਲ ਖੇਡਣ ਵਾਲ਼ੇ ਅਮ੍ਰਿਤਧਾਰੀ ਸਿੱਖ ਦੀ ਕ੍ਰਿਪਾਨ ਦੀਆਂ ਚਰਚਾਵਾਂ ਜ਼ੋਰਾਂ 'ਤੇ
ਕੈਨੇਡਾ 'ਚ ਫ਼ੁਟਬਾਲ ਖੇਡਣ ਵਾਲ਼ੇ ਅਮ੍ਰਿਤਧਾਰੀ ਸਿੱਖ ਦੀ ਕ੍ਰਿਪਾਨ ਦੀਆਂ ਚਰਚਾਵਾਂ ਜ਼ੋਰਾਂ 'ਤੇ
ਕੈਨੇਡਾ ਦੇ ਖੇਡ ਜਗਤ ਦਾ ਉੱਭਰਦਾ ਹੋਇਆ ਸਿਤਾਰਾ ਹੈ ਸੁਖਨੀਤ
ਯੂਨੀਵਰਸਿਟੀ ਪੱਧਰ ਦਾ ਇੱਕੋ ਇੱਕ ਅਮ੍ਰਿਤਧਾਰੀ ਸਿੱਖ ਖਿਡਾਰੀ
ਆਪਣੇ ਧਰਮ ਅਤੇ ਆਪਣੀ ਖੇਡ ਦੋਵਾਂ ਵਿੱਚ ਪ੍ਰਪੱਕ ਹੈ ਸੁਖਨੀਤ
ਸੁਖਨੀਤ ਖੇਡ ਰਿਹਾ ਹੈ ਵਿਲਫਰਿੱਡ ਲੌਰੀਅਰ ਯੂਨੀਵਰਸਿਟੀ ਦੀ ਫੁਟਬਾਲ ਟੀਮ ਵੱਲੋਂ