ਹਿੰਦੂ ਰੱਖਿਆ ਦੇ ਨਾਮ 'ਤੇ ਵਰਕਰਾਂ ਨੂੰ ਹਥਿਆਰਾਂ ਦੀ ਸਿਖ਼ਲਾਈ ਦੇ ਰਿਹੈ ਬਜਰੰਗ ਦਲ
Published : Jun 1, 2018, 3:59 pm IST | Updated : Jun 1, 2018, 3:59 pm IST
SHARE VIDEO
ਹਿੰਦੂ ਰੱਖਿਆ ਤੇ ਲਵ ਜਿਹਾਦ ਰੋਕਣ ਲਈ ਦਿਤੀ ਜਾ ਰਹੀ ਸਿਖ਼ਲਾਈ
ਹਿੰਦੂ ਰੱਖਿਆ ਤੇ ਲਵ ਜਿਹਾਦ ਰੋਕਣ ਲਈ ਦਿਤੀ ਜਾ ਰਹੀ ਸਿਖ਼ਲਾਈ

ਹਿੰਦੂ ਰੱਖਿਆ ਦੇ ਨਾਮ 'ਤੇ ਵਰਕਰਾਂ ਨੂੰ ਹਥਿਆਰਾਂ ਦੀ ਸਿਖ਼ਲਾਈ ਦੇ ਰਿਹੈ ਬਜਰੰਗ ਦਲ

ਵਰਕਰਾਂ ਨੂੰ ਹਥਿਆਰਾਂ ਦੀ ਸਿਖ਼ਲਾਈ ਦੇ ਰਿਹੈ ਬਜਰੰਗ ਦਲ ਹਿੰਦੂ ਰੱਖਿਆ ਤੇ ਲਵ ਜਿਹਾਦ ਰੋਕਣ ਲਈ ਦਿਤੀ ਜਾ ਰਹੀ ਸਿਖ਼ਲਾਈ ਮੱਧ ਪ੍ਰਦੇਸ਼ ਦੇ ਰਾਜਗੜ੍ਹ 'ਚ ਲਗਾਇਆ ਗਿਆ ਸਿਖ਼ਲਾਈ ਕੈਂਪ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਉਠਾਏ ਸਵਾਲ ਭਾਜਪਾ ਨੇ ਸੁਰੱਖਿਆ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਦਸਿਆ ਸਹੀ

ਸਪੋਕਸਮੈਨ ਸਮਾਚਾਰ ਸੇਵਾ

SHARE VIDEO