ਅਕਾਲੀ ਉਮੀਦਵਾਰ ਵਲੋਂ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼, ਕਾਂਗਰਸੀ ਉਮੀਦਵਾਰ ਨੇ ਦਸਿਆ ਬੌਖ਼ਲਾਹਟ
Published : Jun 1, 2018, 2:56 pm IST | Updated : Jun 1, 2018, 2:56 pm IST
SHARE VIDEO
 The allegations of bullying on the Congress
The allegations of bullying on the Congress

ਅਕਾਲੀ ਉਮੀਦਵਾਰ ਵਲੋਂ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼, ਕਾਂਗਰਸੀ ਉਮੀਦਵਾਰ ਨੇ ਦਸਿਆ ਬੌਖ਼ਲਾਹਟ

ਹਲਕਾ ਸ਼ਾਹਕੋਟ 'ਚ ਜ਼ਿਮਨੀ ਚੋਣ ਨੂੰ ਲੈ ਕੇ ਵੋਟਰਾਂ 'ਚ ਦੀਖਿਆ ਭਾਰੀ ਉਤਸ਼ਾਹ ਹਲਕਾ ਸ਼ਾਹਕੋਟ ਤੋਂ ਵੱਖ-ਵੱਖ ਪਾਰਟੀਆਂ ਦੇ 12 ਉਮੀਦਵਾਰ ਚੋਣ ਮੈਦਾਨ ਵਿੱਚ ਮੁੱਖ ਮੁਕਾਬਲਾ ਲਾਡੀ ਸ਼ੇਰੋਵਾਲੀਆਂ ਅਤੇ ਨਾਇਬ ਸਿੰਘ ਕੋਹਾੜ ਵਿੱਚ ਬੂਥ ਨੰ. 132 ਤੇ 135 'ਚ ਈ.ਵੀ.ਐੱਮ. ਮਸ਼ੀਨਾਂ ਵਿੱਚ ਖਰਾਬੀ ਕਾਰਨ ਵੋਟਰ ਪ੍ਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

SHARE VIDEO