
ਕਿਰਨ ਬਾਲਾ ਮਾਮਲੇ ਤੋਂ ਬਾਅਦ ਪਾਕਿ ਜਾਣ ਵਾਲੇ ਜਥਿਆਂ ਨੂੰ ਲੈ ਕੇ ਸਿੱਖ ਸੰਸਥਾਵਾਂ ਦਾ ਵੱਡਾ ਫ਼ੈਸਲਾ
ਪਾਕਿ ਜਾਣ ਵਾਲੇ ਜਥਿਆਂ ਨੂੰ ਲੈ ਕੇ ਸਿੱਖ ਸੰਸਥਾਵਾਂ ਦਾ ਵੱਡਾ ਫ਼ੈਸਲਾ ਅਣਵਿਆਹੀਆਂ ਔਰਤਾਂ ਤੇ ਕਲੀਨ ਸ਼ੇਵ ਸ਼ਰਧਾਲੂ ਜਥੇ 'ਚ ਨਹੀਂ ਜਾ ਸਕਣਗੇ ਪਾਕਿ ਕਿਰਨ ਬਾਲਾ ਵਾਲੇ ਮਾਮਲੇ ਤੋਂ ਬਾਅਦ ਲਿਆ ਗਿਆ ਵੱਡਾ ਫ਼ੈਸਲਾ ਇਕ ਹੋਰ ਸ਼ਰਧਾਲੂ ਅਮਰਜੀਤ ਵੀ ਹੋ ਗਿਆ ਸੀ ਜਥੇ ਵਿਚੋਂ ਗਾਇਬ