
ਕੁਰੂਕਸ਼ੇਤਰ ਦੀ ਜਸਲੀਨ ਪਹੁੰਚੀ ਅਮਰੀਕਾ ਦੇ NASA ਤੱਕ
ਜਿੱਥੇ ਲੜਕੀਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਅਤੇ ਕੰਨਿਆਂ ਭਰੂਣ ਹੱਤਿਆਵਾਂ ਦੀਆਂ ਖਬਰਾਂ ਸਾਡੇ ਆਧੁਨਿਕ ਸਮਾਜ ਦਾ ਮੂੰਹ ਚਿੜ੍ਹਾਉਂਦੀਆਂ ਹਨ ਉੱਥੇ ਹੀ ਲੜਕੀਆਂ ਲੜਕੇ ਅਤੇ ਲੜਕੀ ਵਿਚਕਾਰ ਹੁੰਦੇ ਵਿਤਕਰੇ ਦੀ ਮਿੱਥ ਤੋੜਨ ਲਈ ਆਪਣੀ ਕਾਬਲੀਅਤ ਸਾਬਿਤ ਕਰਦੀਆਂ ਨੇ। ਜਸਲੀਨ ਜੋਸਨ ਕੰਬੋਜ, ਇਹ ਨਾਂਅ ਹੈ ਕੁਰੂਕਸ਼ੇਤਰ ਦੀ ਅਜਿਹੀ ਹੋਣਹਾਰ ਲੜਕੀ ਦਾ ਜੋ ਅਮਰੀਕਾ ਦੇ ਨਾਸਾ ਵੱਲੋਂ ਮੰਗਲ ਗ੍ਰਹਿ ਬਾਰੇ ਖੋਜ ਪ੍ਰੋਜੈਕਟ ਲਈ ਕੰਮ ਕਰ ਰਹੀ ਹੈ।
For Latest News Updates Follow Rozana Spokesman!
EPAPER : https://www.rozanaspokesman.in/epaper
PUNJABI WEBSITE: https://punjabi.rozanaspokesman.in
ENGLISH WEBSITE: https://www.rozanaspokesman.in
FACEBOOK: https://www.facebook.com/RozanaSpokesmanOfficial
TWITTER: https://twitter.com/rozanaspokesman
GOOGLE Plus: https://plus.google.com/u/0/+Rozanaspokesmantv