ਮੈਲਬੌਰਨ ਘਟਨਾ ਬਾਰੇ ਮਲੂਕਾ ਦੀ ਸਫ਼ਾਈ, ਸਿੱਖਾਂ ਨੂੰ ਦੱਸਿਆ ਸ਼ਰਾਰਤੀ ਅਨਸਰ
Published : Apr 10, 2018, 10:16 am IST | Updated : Apr 10, 2018, 10:16 am IST
SHARE VIDEO
Maluka's Statement about Melbourne Event
Maluka's Statement about Melbourne Event

ਮੈਲਬੌਰਨ ਘਟਨਾ ਬਾਰੇ ਮਲੂਕਾ ਦੀ ਸਫ਼ਾਈ, ਸਿੱਖਾਂ ਨੂੰ ਦੱਸਿਆ ਸ਼ਰਾਰਤੀ ਅਨਸਰ

ਸਿਕੰਦਰ ਮਲੂਕਾ ਨੇ ਮੈਲਬੌਰਨ ਦੀ ਘਟਨਾ ਬਾਰੇ ਦਿੱਤੀ ਸਫਾਈ

ਕਿਹਾ ਅਕਾਲੀਆਂ ਖਿਲਾਫ ਨਾਅਰੇਬਾਜ਼ੀ ਕਰਨਾ ਘਟੀਆ ਹਰਕਤ 

ਕੁਝ ਸ਼ਰਾਰਤੀ ਅਨਸਰ ਟੂਰਨਾਮੈਂਟ ਨੂੰ ਕਰਨਾ ਚਾਹੁੰਦੇ ਸੀ ਖਰਾਬ : ਮਲੂਕਾ 

ਅਰਦਾਸ ਦੀ ਬੇਅਦਬੀ ਦੇ ਕਰਨ ਕਾਰਨ ਸਿੱਖਾਂ ਨੇ ਕੀਤਾ ਸੀ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

SHARE VIDEO