
America ਦੇ Kansas ਵਿੱਚ Indian Student ਦੀ ਗੋਲੀ ਮਾਰਕੇ ਹੱਤਿਆ
ਅਮਰੀਕਾ 'ਚ ਹਿੰਦੁਸਤਾਨੀ ਵਿਦਿਆਰਥੀ ਦੀ ਗੋਲੀਆਂ ਮਾਰ ਕੇ ਹੱਤਿਆ ਵਿਦੇਸ਼ ਦੀ ਧਰਤੀ 'ਤੇ ਇਕ ਵਾਰ ਫੇਰ ਡੁੱਲਿਆ ਹਿੰਦੁਸਤਾਨੀ ਖ਼ੂਨ ਤੇਲੰਗਾਨਾ ਤੋਂ ਸੀ 25 ਸਾਲਾ ਸ਼ਰਤ, 5 ਗੋਲੀਆਂ ਮਾਰ ਕੇ ਕੀਤੀ ਹੱਤਿਆ ਚਚੇਰੇ ਭਰਾ ਨੇ ਸੁਸ਼ਮਾ ਸਵਰਾਜ ਨੂੰ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਕੀਤੀ ਅਪੀਲ