
ਅਮਰੀਕਾ ਨੇ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਤੋਂ ਮੰਗੀ ਮੁਆਫ਼ੀ
ਕੈਨੇਡੀਅਨ ਮੰਤਰੀ ਨੂੰ ਚੈਕਿੰਗ ਲਈ ਪੱਗ ਉਤਾਰਨ ਬਾਰੇ ਕਹਿਣ ਦਾ ਮਾਮਲਾ ਅਮਰੀਕਾ 'ਚ ਡਿਟਰੋਇਟ ਏਅਰਪੋਰਟ 'ਤੇ ਕਿਹਾ ਗਿਆ ਸੀ ਪੱਗ ਉਤਾਰਨ ਲਈ ਕੈਨੇਡਾ ਨੇ ਅਮਰੀਕੀ ਅਧਿਕਾਰੀਆਂ ਨੂੰ ਇਸ ਸਬੰਧੀ ਕਰਵਾਈ ਸ਼ਿਕਾਇਤ ਦਰਜ ਅਮਰੀਕੀ ਅਧਿਕਾਰੀਆਂ ਨੇ ਮੰਗੀ ਮੁਆਫ਼ੀ, ਮੰਤਰੀ ਨਵਦੀਪ ਬੈਂਸ ਨੇ ਕੀਤੀ ਮਨਜ਼ੂਰ