
27 ਮਾਰਚ ਨੂੰ ਬ੍ਰਿਟੇਨ ਦੀ ਸੰਸਦ ਦੇਵੇਗੀ ਸਿੱਖਾਂ ਨੂੰ ਇਹ ਵੱਡਾ ਮਾਣ
ਬ੍ਰਿਟੇਨ 'ਚ 27 ਮਾਰਚ ਨੂੰ ਮਨਾਇਆ ਜਾਵੇਗਾ 'ਦਸਤਾਰ ਦਿਹਾੜਾ' ਦਸਤਾਰਾਂ ਸਜਾ ਕੇ ਆਉਣਗੇ ਬ੍ਰਿਟੇਨ ਦੇ ਸਾਰੇ ਸੰਸਦ ਮੈਂਬਰ ਬ੍ਰਿਟੇਨ ਦੀ ਸੰਸਦ ਵਲੋਂ ਲਿਆ ਗਿਆ ਇਹ ਇਤਿਹਾਸਕ ਫ਼ੈਸਲਾ ਰਵਨੀਤ ਸਿੰਘ 'ਤੇ ਹਮਲੇ ਤੋਂ ਬਾਅਦ ਲਿਆ ਗਿਆ ਸੀ ਫ਼ੈਸਲਾ