ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੰਨਿਆ ਕੁਮਾਰੀ ਤੋਂ ਪੈਦਲ ਅੰਮ੍ਰਿਤਸਰ ਪੁੱਜਾ ਇੰਗਲੈਂਡ ਦਾ ਗੋਰਾ
Published : Mar 25, 2018, 6:30 pm IST | Updated : Mar 26, 2018, 9:11 am IST
SHARE VIDEO
British Man reached Amritsar on foot from Kanya Kumari
British Man reached Amritsar on foot from Kanya Kumari

ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੰਨਿਆ ਕੁਮਾਰੀ ਤੋਂ ਪੈਦਲ ਅੰਮ੍ਰਿਤਸਰ ਪੁੱਜਾ ਇੰਗਲੈਂਡ ਦਾ ਗੋਰਾ

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਇਆ ਇੰਗਲੈਂਡ ਨਿਵਾਸੀ ਡੇਵਿਡ ਐਥੋ, ਕੰਨਿਆ ਕੁਮਾਰੀ ਤੋਂ 5 ਹਜ਼ਾਰ ਕਿਲੋਮੀਟਰ ਪੈਦਲ ਚੱਲ ਪੁੱਜਾ ਅੰਮ੍ਰਿਤਸਰ, ਕਿਸਾਨੀ ਖ਼ੁਦਕੁਸ਼ੀਆਂ ਰੋਕਣ ਲਈ ਪਿੰਡ-ਪਿੰਡ ਪ੍ਰਚਾਰ ਕਰੇਗਾ ਡੇਵਿਡ ਐਥੋ, ਭਾਰਤ ਵਿਚ ਲੋਕਾਂ ਵਲੋਂ ਕੀਤੇ ਗਏ ਅਪਣੇ ਸਵਾਗਤ ਦੀ ਕੀਤੀ ਤਾਰੀਫ਼

ਸਪੋਕਸਮੈਨ ਸਮਾਚਾਰ ਸੇਵਾ

SHARE VIDEO