China ਵਿੱਚ rains ਤੋਂ ਬਾਅਦ Landslide ... ਦੇਖੋ ਵੀਡੀਓ
Published : Jun 27, 2018, 3:09 pm IST | Updated : Jun 27, 2018, 3:09 pm IST
SHARE VIDEO
Landslide after Rains in China
Landslide after Rains in China

China ਵਿੱਚ rains ਤੋਂ ਬਾਅਦ Landslide ... ਦੇਖੋ ਵੀਡੀਓ

ਚੀਨ ਵਿੱਚ ਮੋਹਲੇਧਾਰ ਮੀਂਹ ਤੋਂ ਬਾਅਦ ਖ਼ਿਸਕੀ ਜ਼ਮੀਨ ਲਗਾਤਾਰ ਇਮਾਰਤਾਂ ਢਹਿਣ ਦਾ ਵੀਡੀਓ ਆਇਆ ਸਾਹਮਣੇ ਤਕਰੀਬਨ 1,24,000 ਲੋਕ ਹੋਏ ਹਨ ਪ੍ਰਭਾਵਿਤ ਓਥੇ ਦੇ ਲਗਭੱਗ 2000 ਲੋਕਾਂ ਨੂੰ ਛੱਡਣਾ ਪਿਆ ਹੈ ਘਰ ਇੱਕ ਪਰਵਾਰ ਦੇ ਇਕੱਠੇ 6 ਲੋਕ ਦਬ ਗਏ ਮਲਬੇ ਵਿੱਚ

ਸਪੋਕਸਮੈਨ ਸਮਾਚਾਰ ਸੇਵਾ

SHARE VIDEO