ਜਥੇਦਾਰ ਮੰਡ ਦਾ ਹਵਾਰਾ ਨੂੰ ਮਿਲਣ ਮਗਰੋਂ ਵੱਡਾ ਫੈਸਲਾ
Published : Dec 25, 2018, 3:21 pm IST | Updated : Dec 25, 2018, 3:21 pm IST
SHARE VIDEO
Jathedar Mand took decision after meeting with Hawara
Jathedar Mand took decision after meeting with Hawara

ਜਥੇਦਾਰ ਮੰਡ ਦਾ ਹਵਾਰਾ ਨੂੰ ਮਿਲਣ ਮਗਰੋਂ ਵੱਡਾ ਫੈਸਲਾ

ਜਥੇਦਾਰ ਮੰਡ ਦਾ ਹਵਾਰਾ ਨੂੰ ਮਿਲਣ ਮਗਰੋਂ ਵੱਡਾ ਫੈਸਲਾ ਮੰਡ ਨੇ ਹਵਾਰਾ ਨਾਲ ਤਿਹਾੜ ਜੇਲ੍ਹ 'ਚ ਕੀਤੀ ਮੁਲਾਕਾਤ ਸ਼੍ਰੀ ਫ਼ਤਹਿਗੜ੍ਹ ਸਾਹਿਬ 'ਚ 10 ਜਨਵਰੀ ਨੂੰ ਸੱਦੀ ਬੈਠਕ ਕੀਤੀ ਰੱਦ ਮੰਡ ਦੇ ਸਹਾਇਕ ਜਗਦੀਪ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ ਬਰਗਾੜੀ ਮੋਰਚਾ ਸਮਾਪਤ ਕਰਨ ਤੋਂ ਬਾਅਦ ਹੋਇਆ ਸੀ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

SHARE VIDEO