Radhika Merchant's pre-wedding: ਅਨੰਤ ਅੰਬਾਨੀ ਰਾਧਿਕਾ ਮਰਚੈਂਟ ਦੀ ਪ੍ਰੀ -ਵੈਡਿੰਗ ਵਿਚ ਇਹ ਗਾਇਕ ਰੰਗ ਬੰਨਣਗੇ

By : BALJINDERK

Published : Mar 1, 2024, 5:23 pm IST
Updated : Mar 1, 2024, 6:22 pm IST
SHARE ARTICLE
 Radhika Merchant's pre-wedding
Radhika Merchant's pre-wedding

Radhika Merchant's pre-wedding: ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ ਵੈਡਿੰਗ ਦਾ ਜਸ਼ਨ ਗੁਜਰਾਤ ਵਿਚ ਮਨਾਇਆ ਜਾ ਰਿਹਾ ਹੈ

 Rihanna, Arijit Singh to Dusanjh, Anant Ambani will grace Radhika Merchant's pre-wedding.: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਵੱਡੇ ਪੁੱਤਰ ਅਨੰਤ ਅੰਬਾਨੀ ਅਤੇ ਉਤਯੋਗਪਤੀ ਬੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਗੁਜਰਾਤ ਦੇ ਜਾਮਨਗਰ 'ਚ ਆਪਣੀ ਸ਼ਾਨਦਾਰ ਪ੍ਰੀ ਵੈਡਿੰਗ ਸਮਾਰੋਹ ਦੀ ਮੇਜ਼ਬਾਨੀ ਕਰਨ ਲਈ ਤਿਆਰ ਹਨ। ਇਥੇ ਕਹਿਣ ਦੀ ਜ਼ਰੂਰਤ ਨਹੀਂ ਹੈ ਇਹ ਸਿਤਾਰਿਆਂ ਨਾਲ ਸਜੀ ਇੱਕ ਗ੍ਰੈਂਡ ਰਾਇਲ ਵੈਡਿੰਗ ਹੋਵੇਗੀ। ਜਿਸ ਵਿਚ ਨਾ ਕੇਵਲ ਕੋਈ ਭਾਰਤੀ ਹਸਤੀਆਂ ਬਲਕਿ ਵਿਸ਼ਵ ਦੀਆਂ ਮਸ਼ਹੂਰ ਹਸਤੀਆਂ ਵੀ ਸ਼ਾਮਿਲ ਹੋਣਗੀਆਂ। ਅਜਿਹੇ ਵਿੱਚ ਅੰਬਾਨੀ ਪਰਿਵਾਰ ਕਾਫ਼ੀ ਖੁਸ਼ ਹੈ। 


ਪ੍ਰੀ ਵੈਡਿੰਗ ਪਾਰਟੀ ਦੇ ਲਈ ਸ਼ਾਹਰੁਖ ਖਾਨ, ਗੌਰੀ ਖਾਨ, ਆਲਿਆ ਭੱਟ, ਨੀਤੂ ਕਪੂਰ, ਰਣਬੀਰ ਕਪੂਰ, ਡਾਇਰੈਕਟਰ ਏਟਲੀ, ਰਣਬੀਰ ਸਿੰਘ ਦੀਪਕਾ ਪਾਦੁਕੋਣ, ਸਲਮਾਨ ਖਾਨ, ਜਾਹਨਵੀ ਕਪੂਰ, ਮਾਨੁਸ਼ੀ ਛਿੱਲਰ , ਰਾਣੀ ਮੁਖਰਜੀ ਅਤੇ ਮਨੀਸ਼ ਮਲਹੋਤਰਾ, ਅਰਜੁਨ ਕਪੂਰ, ਜਾਮਨਗਰ ਪਹੁੰਚ ਚੁੱਕੇ ਹਨ ਅਤੇ ਕੁਝ ਸਿਤਾਰੇ ਪਹੁੰਚ ਗਏ।ਇਸ ਤੋਂ ਇਲਾਵਾ  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਵੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਸਮਾਰੋਹ ‘ਚ ਸ਼ਾਮਲ ਹੋਣ ਲਈ ਜਾਮਨਗਰ ਪਹੁੰਚ ਗਈ ਹੈ


 ਇਸ ਦੇ ਇਲਾਵਾ ਹਾਲੀਵੁਡ ਤੋਂ ਅਮਰੀਕੀ ਗਾਇਕ ਜੇ ਬ੍ਰਾਊਨ ਬੈਲਕਸਟੋਨ, ਗਾਇਕਾ ਰਿਹਾਨਾ ਸਮੇਤ ਕਈ ਮਸ਼ਹੂਰ ਹਸਤੀਆਂ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪਹੁੰਚ ਰਹੇ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।


ਦੱਸ ਦਈਏ ਕਿ ਅਮੀਰ ਖਾਨ ਅਜੈ ਦੇਵਗਨ, ਕੈਟਰੀਨਾ ਕੈਫ, ਵਿੱਕੀ ਕੈਸ਼ਲ, ਕਰਨ ਜੌਹਰ, ਵਰੁਣ ਧਵਨ, ਸਿਧਾਰਥ ਮਲਹੋਰਤਾ, ਸ਼ਰਧਾ ਕਪੂਰ  ਅਤੇ ਰਜਨੀਕਾਂਤ ਵੀ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਇਸ ਪਾਰਟੀ ਵਿਚ ਸ਼ਾਮਿਲ ਹੋਣਗੇ। ਉਥੇ ਹੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ, ਮਰੋਗਨ ਸਟੇਨਲੀ ਦੇ ਸੀਈਓ ਟੇਡ ਪਿਕ, ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟ੍ਰਸ, ਡਿਜ਼ਨੀ ਦੇ ਸੀਈਓ ਬੌਬ ਇਗਰ, ਬੈਲਕਰਾਕ ਦੇ ਸੀਈਓ ਲੈਰੀ ਫਿੰਕ, ਅਡਨਾਕ ਦੇ ਸੀਈਓ ਸੁਲਤਾਨ ਅਹਿਮਦ ਅਲ ਜਾਬੇਰ ਅਤੇ ਈਐਲ ਰੋਥਸਚਾਈਲਡ ਦੇ ਚੇਅਰਮੈਨ ਲਿਨ ਫਾਰਸਟਰ ਡੀ ਰੋਥਸਚਾਈਲਡ ਸ਼ਾਮਿਲ ਹੋ ਰਹੇ ਹਨ। 

ਇਹ ਵੀ ਪੜ੍ਹੋ: Abohar News: ਕਿੰਨੂਆਂ ਨਾਲ ਭਰੇ ਪਿਕਅੱਪ ਦੀ ਟਰੈਕਟਰ-ਟਰਾਲੀ ਨਾਲ ਹੋਈ ਟੱਕਰ, ਚਾਲਕ ਦੀ ਹੋਈ ਮੌਤ  


ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੋਗਰਾਮ ਦੇ ਪਹਿਲੇ ਦਿਨ ਹਾਲੀਵੁਡ ਸਿਤਾਰੇ ਪੇਸ਼ਕਾਰੀ ਦੇਣਗੇ। ਇਸ ਪਾਰਟੀ ਵਿੱਚ ਸਾਰਿਆਂ ਦੀ ਨਜ਼ਰਾਂ ਇੰਟਰਨੈਸ਼ਨਲ ਆਈਕਾਨ ਗਾਇਕਾ ਰਿਹਾਨਾ ’ਤੇ ਹੋਣਗੀਆਂ। ਰਿਹਾਨਾ ਦੇ ਇਲਾਵਾ ਜਾਦੂਗਰ ਡੇਵਿਡ ਬਲੇਨ ਅਤੇ ਅਰਿਜੀਤ ਸਿੰਘ, ਅਜੈ ਅਤੁਲ ਅਤੇ ਦਿਲਜੀਤ ਦੁਸਾਂਝ ਸਮੇਤ ਉਭਰਦੇ ਗਾਇਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ ਵੈਡਿੰਗ ਪਾਰਟੀ ਵਿਚ ਰੰਗ ਬੰਨਣਗੇ ਲਗਾਉਣਗੇ। 

ਇਹ ਵੀ ਪੜ੍ਹੋ: Ludhiana News : ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਛੇ ਮੈਂਬਰ ਗ੍ਰਿਫਤਾਰ 


ਕਿਸ ਦਿਨ ਕੀ ਹੋਵੇਗਾ?
ਪਹਿਲੇ ਦਿਨ ਦੇ ਸਮਾਰੋਹ ਵਿਚ ‘‘ਇੰਨ ਈਵਨਿੰਗ ਇੰਨ ਏਵਰਲੈਂਡ’’ ਦਾ ਨਾਮ ਦਿੱਤਾ ਗਿਆ ਹੈ। ਇਥੇ ਮਹਿਮਾਨਾਂ ਵਲੋਂ ‘‘ਕਾਕਲੇਟ ਪੋਸ਼ਾਕ ’’ ਪਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਦੂਜੇ ਦਿਨ ‘ਏ-ਵਾਕ-ਆਨ ਦਾ ਵਾਈਲਡਸਾਈਡ ’’ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ‘‘ਜੰਗਲ ਫੀਵਰ’’ ਡੈ੍ਰਸ ਕੋਡ ਹੋਵੇਗਾ। ਤੀਸਰੇ ਦਿਨ ਦੇ ਲਈ ਦੋ ਪ੍ਰੋਗਰਾਮ -‘‘ਟੱਸਕਰ ਟਲੇਰਜ਼’’ ਅਤੇ ‘‘ਹਸਤਾਖਰ’’ ਦੀ ਯੋਜਨਾ ਬਣਾਈ ਗਈ ਹੈ। ਪਹਿਲਾ ਪ੍ਰੋਗਰਾਮ ਆਊਟ ਡੋਰ ਈਵੈਂਟ ਹੋਵੇਗਾ ਜਿਥੇ ਮਹਿਮਾਨ ਜਾਮਨਗਰ ਦੀ ਕੁਦਰਤ ਦਾ ਆਨੰਦ ਲੈਣਗੇ ਅਤੇ ਅੰਤਿਮ ਪ੍ਰੋਗਰਾਮ ਦੇ ਲਈ ‘‘ਹੈਰੀਟੇਜ ਭਾਰਤੀ ਅਟਾਇਰ’’ ਪਾਉਣਗੇ। 

ਇਹ ਵੀ ਪੜ੍ਹੋ: Canada Former PM Death News: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਮਾਰਟਿਨ ਬ੍ਰਾਇਨ ਮੁਲਰੋਨੀ ਦਾ ਹੋਇਆ ਦਿਹਾਂਤ  

(For more news apart from  Radhika Merchant's pre-wedding News IN PUNJABI, stay tuned to Rozana Spokesman)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement