ਟੀਮ ਰੇਸ 3 ਨੇ ਇਸ ਤਰ੍ਹਾਂ ਕਿਹਾ ਰੇਮੋ ਡਿਸੂਜ਼ਾ ਨੂੰ Happy Birthday
Published : Apr 2, 2018, 5:37 pm IST
Updated : Apr 2, 2018, 6:07 pm IST
SHARE ARTICLE
'Race 3' team wishes Remo D'Souza
'Race 3' team wishes Remo D'Souza

ਮਸ਼ਹੂਰ ਕੋਰਿਓਗ੍ਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਦਾ ਅੱਜ 45ਵਾਂ ਜਨਮਦਿਨ ਹੈ

2 ਅਪ੍ਰੈਲ ਨੂੰ ਜਿਥੇ ਬਾਲੀਵੁੱਡ ਦੇ ਐਕਸ਼ਨ ਸਟਾਰ ਅਜੈ ਦੇਵਗਨ ਦਾ ਜਨਮਦਿਨ ਹੈ ਉਥੇ ਹੀ ਡਾਂਸ ਦੇ ਮਸ਼ਹੂਰ ਕੋਰਿਓਗ੍ਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਦਾ ਵੀ ਅੱਜ 45ਵਾਂ ਜਨਮਦਿਨ ਹੈ । ਡਾਂਸ ਦੀ ਦੁਨੀਆਂ 'ਚ ਰੈਮੋ ਨੇ ਆਪਣਾ ਨਾਮ ਕਮਾਉਣ ਦੇ ਲਈ ਸ਼ੁਰੂਆਤੀ ਦਿਨਾਂ 'ਚ ਕਾਫੀ ਸੰਘਰਸ਼ ਕੀਤਾ ਜਿਸ ਦੇ ਸਦਕਾ ਅੱਜ ਉਹ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ।

https://twitter.com/twitter/statuses/980738836547317761

ਰੇਮੋ ਨੂੰ ਨਿਰਦੇਸ਼ਨ ਦੇ ਵਿਚ ਫ਼ਿਲਮ  ABCD ਤੋਂ ਸਫ਼ਲਤਾ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦਾ ਭਾਗ 2 ਯਾਨੀ  ABCD 2 ਬਣਾਈ ਜੋ ਬਹੁਤ ਹਿੱਟ ਹੋਈ। 'Race 3' team wishes Remo D'Souza 'Race 3' team wishes Remo D'Souzaਹੁਣ ਰੈਮੋ ਦੀ ਫਿਲਮ 'ਰੇਸ 3' ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਅਤੇ ਉਸਦੀ ਟੀਮ ਨੇ ਉਸਨੂੰ ਬੇਹੱਦ ਪਿਆਰੇ ਅੰਦਾਜ਼ 'ਚ ਬਰਥਡੇ ਵਿਸ਼ ਕੀਤਾ ਹੈ । ਜਿਸ ਦੇ ਚਲਦਿਆਂ ਰੈਮੋ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਲਮਾਨ ਨੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। 'Race 3' team wishes Remo D'Souza 'Race 3' team wishes Remo D'Souzaਇਸ ਵੀਡੀਓ 'ਚ 'ਰੇਸ 3' ਦੀ ਟੀਮ ਰੈਮੋ ਨੂੰ ਵੱਖਰੇ ਅੰਦਾਜ਼ 'ਚ ਜਨਮਦਿਨ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਸਲਮਾਨ ਖਾਨ , ਡੇਜ਼ੀ ਸ਼ਾਹ , ਅਨਿਲ ਕਪੂਰ , ਬਾਬੀ ਦਿਓਲ , ਜੈਕਲੀਨ ਫਰਨਾੰਡਿਜ਼, ਰੇਮੋ ਦੀ ਪਤਨੀ ਸਮੇਤ ਹੋਰਨਾਂ ਨੇ ਵੀ ਖਾਸ ਤਰ੍ਹਾਂ ਨਾਲ ਰੇਮੋ ਨੂੰ ਜਨਮਦਿਨ ਮੁਬਾਰਕ ਕਿਹਾ। ਦਸ ਦਈਏ ਕਿ ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।'Race 3' team wishes Remo D'Souza 'Race 3' team wishes Remo D'Souzaਦਸ ਦਈਏ ਕਿ ਰੇਮੋ ਡਿਸੂਜ਼ਾ ਬਾਲੀਵੁਡ 'ਚ ਇਕ ਬੇਹਤਰੀਨ ਕਰਿਓਗ੍ਰਾਫਰ ਦੇ ਇਲਾਵਾ ਡਾਇਰੈਕਟਰ ਵੀ ਹਨ।  ਰੇਮੋ ਪਿਛਲੇ ਕਾਫੀ ਸਮੇਂ ਤੋਂ ਡਾਂਸ ਰਿਆਲਟੀ ਸ਼ੋਅ ਝਲਕ ਦਿਖਲਾਜਾ ਨੂੰ ਜੱਜ ਵੀ ਕਰਦੇ ਆ ਰਹੇ ਹਨ।  ਜਿਸ ਨਾਲ ਉਹ ਆਮ ਲੋਕਾਂ ਦੇ ਸਾਹਮਣੇ ਆਏ ਅਤੇ ਲੋਕਾਂ ਦੇ ਚਹੇਤੇ ਬਣ ਗਏ।  ਸਾਡੇ ਵਲੋਂ ਵੀ ਲੋਕਾਂ ਦੇ ਇਸ ਚਹੇਤੇ ਕਾਰੀਓਗ੍ਰਾਫਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ।'Race 3' team wishes Remo D'Souza 'Race 3' team wishes Remo D'Souza'Race 3' team wishes Remo D'Souza 'Race 3' team wishes Remo D'Souza

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement