Manoj Bajpayee News: ਇਕੱਲਾ ਸਿਨੇਮਾ ਕ੍ਰਾਂਤੀ ਨਹੀਂ ਲਿਆ ਸਕਦਾ - ਮਨੋਜ ਬਾਜਪਾਈ

By : BALJINDERK

Published : Apr 3, 2024, 3:40 pm IST
Updated : Apr 3, 2024, 3:42 pm IST
SHARE ARTICLE
Manoj Bajpayee
Manoj Bajpayee

Manoj Bajpayee News: ਅਮਿਤਾਭ ਬੱਚਨ ਦੀ ਫ਼ਿਲਮ ‘ਐਂਗਰੀ ਯੰਗ ਮੈਨ’ ਦੀ ਦਿੱਤੀ ਉਦਾਹਰਣ 

Manoj Bajpayee News: ਮੁੰਬਈ, ਅਦਾਕਾਰ ਮਨੋਜ ਬਾਜਪਾਈ ਦਾ ਕਹਿਣਾ ਹੈ ਕਿ ਇਕੱਲਾ ਸਿਨੇਮਾ ਕ੍ਰਾਂਤੀ ਨਹੀਂ ਲਿਆ ਸਕਦਾ। ਅਭਿਨੇਤਾ ਨੇ ਇਹ ਗੱਲ ਮੰਗਲਵਾਰ ਰਾਤ ਨੂੰ ਆਪਣੀ ਆਉਣ ਵਾਲੀ ਫ਼ਿਲਮ ‘ਸਾਈਲੈਂਸ - 2 ਦਿ ਨਾਈਟ ਆਊਲ ਬਾਰ ਸ਼ੂਟਆਊਟ’ (Silence 2: The Night Owl Bar Shootout) ਦੇ ਟਰੇਲਰ ਨੂੰ ਰਿਲੀਜ਼ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ ’ਚ ਕਹੀ। ਉਸਨੇ ਕਲਾ ਨੂੰ ਅੰਦੋਲਨਾਂ ਨੂੰ ਹੁਲਾਰਾ ਦੇਣ ਦਾ ਸਾਧਨ ਵੀ ਦੱਸਿਆ।

ਇਹ ਵੀ ਪੜੋ:Amar Singh Chamkila: ਸਿਨੇਮਾਘਰਾਂ ਦੀ ਬਜਾਏ ਓਟੀਟੀ ’ਤੇ ਕਿਉਂ ਰਿਲੀਜ਼ ਹੋ ਰਹੀ ਹੈ? ਡਾਇਰੈਕਟਰ ਨੇ ਦਿੱਤਾ ਜਵਾਬ 

ਬਾਜਪਾਈ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿਨੇਮਾ ਸਮਾਜ ਲਈ ਸ਼ੀਸ਼ਾ ਹੋ ਸਕਦਾ ਹੈ ਪਰ ਸਿਨੇਮਾ ਕੋਈ ਅੰਦੋਲਨ ਸ਼ੁਰੂ ਨਹੀਂ ਕਰ ਸਕਦਾ। ਇਹ ਅੰਦੋਲਨ ਦਾ ਹਿੱਸਾ ਹੋ ਸਕਦਾ ਹੈ। ਸਿਨੇਮਾ ਇਕੱਲਾ ਕੁਝ ਨਹੀਂ ਕਰ ਸਕਦਾ। ਹਰ ਸ਼ਾਸਕ ਨੇ ਸਿਨੇਮਾ ਜਾਂ ਕਲਾ ਨੂੰ ਆਪਣੇ ਤਰੀਕੇ ਨਾਲ ਵਰਤਿਆ ਹੈ।1970 ਦੇ ਦਹਾਕੇ ਦੀਆਂ ਫ਼ਿਲਮਾਂ ਵਿਚ ਅਮਿਤਾਭ ਬੱਚਨ ਦੀ ‘ਐਂਗਰੀ ਯੰਗ ਮੈਨ’ (Angry Young Man) ਦੀ ਤਸਵੀਰ ਦੀ ਉਦਾਹਰਣ ਦਿੰਦੇ ਹੋਏ ਵਾਜਪਾਈ ਨੇ ਕਿਹਾ ਕਿ ਇਹ ਅਕਸ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ ਅਤੇ ਨਿਰਾਸ਼ਾ ਨਾਲ ਜੂਝ ਰਹੇ ਸਨ।

ਇਹ ਵੀ ਪੜੋ:High Court News : ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦੀ ਉਪ ਚੋਣ ਵਿਰੁੱਧ ਪਟੀਸ਼ਨ ਖਾਰਿਜ

ਫ਼ਿਲਮ ਦੀ ਕਾਸਟ ਪ੍ਰਾਚੀ ਦੇਸਾਈ, ਪਾਰੁਲ ਗੁਲਾਟੀ, ਸਾਹਿਲ ਵੈਦ, ਦਿਨਕਰ ਸ਼ਰਮਾ ਅਤੇ ਨਿਰਮਾਤਾ ਕਿਰਨ ਦਿਓਹਾਂਸ, ਨਿਰਦੇਸ਼ਕ ਅਬਾਨ ਭਰੂਚਾ ਦੇਹਾਂਸ ਤੋਂ ਇਲਾਵਾ ਜੀ5 ਦੇ ਕਾਰੋਬਾਰੀ ਮੁਖੀ ਮਨੀਸ਼ ਕਾਲੜਾ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। 

ਇਹ ਵੀ ਪੜੋ:Haryana Crime News: ਅੰਬਾਲਾ ’ਚ CIA ਨੇ ਯੂਪੀ ਦੇ ਵੱਡੇ ਤਸਕਰ ਨੂੰ ਕੀਤਾ ਗ੍ਰਿਫ਼ਤਾਰ, 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ  

 (For more news apart from Cinema alone cannot bring revolution - Manoj Bajpai News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement