ICU 'ਚ ਐਡਮਿਟ ਸੋਨੂੰ ਨਿਗਮ ਨੂੰ ਦੋ ਦਿਨ ਬਾਅਦ ਹਸ‍ਪਤਾਲ ਤੋਂ ਮਿਲੀ ਛੁੱਟੀ 
Published : Feb 6, 2019, 12:17 pm IST
Updated : Feb 6, 2019, 12:17 pm IST
SHARE ARTICLE
Sonu Nigam
Sonu Nigam

ਬਾਲੀਵੁਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਅਕ‍ਸਰ ਅਪਣੇ ਗੀਤਾਂ, ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਬੀਤੇ ਦਿਨੀਂ ਉਹਨਾਂ ਨੂੰ ਉਸ ਸਮੇਂ ਹਸ‍ਪਤਾਲ ਜਾਣਾ ਪਿਆ ...

ਮੁੰਬਈ : ਬਾਲੀਵੁਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਅਕ‍ਸਰ ਅਪਣੇ ਗੀਤਾਂ, ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਬੀਤੇ ਦਿਨੀਂ ਉਹਨਾਂ ਨੂੰ ਉਸ ਸਮੇਂ ਹਸ‍ਪਤਾਲ ਜਾਣਾ ਪਿਆ ਜਦੋਂ ਉਹਨਾਂ ਨੂੰ ਸੀਰੀਅਸ ਸ‍ਕਿਨ ਐਲਰਜੀ ਦੀ ਸ਼ਿਕਾਇਤ ਹੋਈ। ਜਲਦੀ ਅਤੇ ਵਧੀਆ ਇਲਾਜ ਲਈ ਹਸ‍ਪਤਾਲ ਅਧਿਕਾਰੀਆਂ ਨੇ ਉਹਨਾਂ ਨੂੰ ਆਈਸੀਯੂ ਵਿਚ ਐਡਮਿਟ ਕੀਤਾ।

Sonu NigamSonu Nigam

ਖਬਰਾਂ ਦੇ ਮੁਤਾਬਕ, ਇਹ ਸੱਭ ਉਸ ਸਮੇਂ ਹੋਇਆ ਜਦੋਂ ਸੋਨੂ ਖਾਣਾ ਖਾ ਰਹੇ ਸਨ। ਉਹਨਾਂ ਨੂੰ ਇਸ ਤਰ੍ਹਾਂ ਪਰੇਸ਼ਾਨੀ ਹੋਈ ਕਿ ਐਂਟੀ - ਐਲਰਜੀ ਦਵਾਈਆਂ ਵੀ ਅਸਰਦਾਰ ਸਾਬਤ ਨਹੀਂ ਹੋਈਆਂ। ਅਜਿਹੇ ਵਿਚ ਉਹਨਾਂ ਨੂੰ ਲਗਿਆ ਕਿ ਹਸ‍ਪਤਾਲ ਜਾਣਾ ਹੀ ਠੀਕ ਰਹੇਗਾ। ਖਬਰਾਂ ਦੀਆਂ ਮੰਨੀਏ ਤਾਂ ਆਈਸੀਯੂ ਵਿਚ ਰੱਖੇ ਜਾਣ ਦੇ ਦੋ ਦਿਨ ਬਾਅਦ ਗਾਇਕ ਨੂੰ ਡਿਸ‍ਚਾਰਜ ਕੀਤਾ ਗਿਆ। ਫਿਲਹਾਲ, ਉਹ ਠੀਕ ਹਨ ਅਤੇ ਉਡਿਸ਼ਾ ਵਿਚ ਹੋਣ ਵਾਲੇ ਮ‍ਯੂਜ਼ਿਕਲ ਕਾਂਨ‍ਸਰਟ ਵਿਚ ਹਿੱਸ‍ਾ ਲੈਣ ਵਾਲੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement