
Diljit Dosanjh News : ਨਵੀਂ EP ਨੂੰ ਲੈ ਦਿਲਜੀਤ ਦੋਸਾਂਝ ਇੰਸਟਾਗ੍ਰਾਮ 'ਤੇ LIVE ਹੋਏ
Diljit Dosanjh News in Punjabi : Dil-Luminati India Tour ਟੂਰ ਨਾਲ ਜੁੜੇ ਵਿਵਾਦ ਤੋਂ ਬਾਅਦ, ਦਿਲਜੀਤ ਦੋਸਾਂਝ ਨੇ ਨਵੀਂ EP "Advisory" ਜਾਰੀ ਕੀਤੀ ਹੈ। ਨਵੀਂ EP ਨੂੰ ਲੈ ਦਿਲਜੀਤ ਦੋਸਾਂਝ ਇੰਸਟਾਗ੍ਰਾਮ 'ਤੇ LIVE ਹੋਏ। ਕਿਹਾ, "ਮੈਨੂੰ ਬਹੁਤ Advisory ਜਾਰੀ ਕੀਤੀ ਹੀ ਹੁਣ ਲਓ ਮੈਂ ਇੱਕ Advisory ਦਿੰਦਾ ਹਾਂ, 'ਖੁਸ਼ ਰਹੋ ਤੇ ਪੂਰੀ ਮੌਜ਼ ਲਓ'!"
(For more news apart from After the controversy surrounding the Dil-Luminati India Tour, Diljit Dosanjh released a new EP "Advisory" News in Punjabi, stay tuned to Rozana Spokesman)