
ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਅਕਸ਼ਰਾ ਸਿੰਘ ਹੋਈ ਭਾਵੁਕ
ਮੁੰਬਈ: ਕਰਨ ਜੌਹਰ ਨੇ ਬਿੱਗ ਬੌਸ ਓਟੀਟੀ (Bigg Boss OTT) ਦੇ ਹਾਲੀਆ ਵੀਕੈਂਡ ਐਪੀਸੋਡ ਵਿੱਚ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ। ਇਸ ਦੌਰਾਨ ਉਹ ਬਹੁਤ ਭਾਵੁਕ ਵੀ ਨਜ਼ਰ ਆਏ। ਸਿਧਾਰਥ ਬਿੱਗ ਬੌਸ 13 (Bigg Boss) ਦਾ ਜੇਤੂ ਸਨ ਅਤੇ ਹਾਲ ਹੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ।
ਹੋਰ ਵੀ ਪੜ੍ਹੋ: ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖਾਂ ਦੇ ਹਕੂਕਾਂ ਲਈ ਲੜਨ ਵਾਲੇ 'ਭਾਈ ਜਸਵੰਤ ਸਿੰਘ ਖਾਲੜਾ'
Bigg Boss OTT: Akshara Singh and Milind Gaba left homeless
ਉਹਨਾਂ ਦੀ ਮੌਤ ਤੋਂ ਬਾਅਦ, ਬਿੱਗ ਬੌਸ (Bigg Boss) ਨੇ ਵੀ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਕਰਨ ਜੌਹਰ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਜਨਤਾ ਦੇ ਸਵਾਲ ਉਨ੍ਹਾਂ ਦੇ ਸਾਹਮਣੇ ਲਿਆਂਦੇ। ਮਿਲਿੰਦ ਗਾਬਾ (Bigg Boss OTT: Akshara Singh and Milind Gaba left homeless) ਇਸ ਹਫਤੇ ਸ਼ੋਅ ਤੋਂ ਬਾਹਰ ਹੋ ਗਏ।
Bigg Boss OTT: Akshara Singh and Milind Gaba left homeless
ਇਸ ਹਫਤੇ ਨਾ ਸਿਰਫ ਮਿਲਿੰਦ ਗਾਬਾ ਬਲਕਿ ਅਕਸ਼ਰਾ ਸਿੰਘ (Bigg Boss OTT: Akshara Singh and Milind Gaba left homeless) ਵੀ ਸ਼ੋਅ ਤੋਂ ਬਾਹਰ ਹੋ ਗਈ। ਜਨਤਾ ਦੇ ਇਸ ਫੈਸਲੇ ਨੂੰ ਸੁਣ ਕੇ, ਘਰ ਦੇ ਹੋਰ ਪ੍ਰਤੀਯੋਗੀ ਵੀ ਬਹੁਤ ਨਿਰਾਸ਼ ਹੋਏ ਕਿਉਂਕਿ ਇੱਕ ਦਿਨ ਵਿੱਚ 2 ਮੈਂਬਰ ਬਾਹਰ ਹੋ ਗਏ।
Bigg Boss OTT: Akshara Singh and Milind Gaba left homeless
ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਅਕਸ਼ਰਾ ਸਿੰਘ (Bigg Boss OTT: Akshara Singh and Milind Gaba left homeless) ਬਹੁਤ ਭਾਵੁਕ ਦਿਖਾਈ ਦਿੱਤੀ ਅਤੇ ਨੇਹਾ ਭਸੀਨ ਕੋਲੋਂ ਮੁਆਫੀ ਮੰਗੀ। ਨੇਹਾ ਨੇ ਉਸ ਨੂੰ ਜੱਫੀ ਪਾਈ। ਅਕਸ਼ਰਾ ਨੇ ਕਿਹਾ ਕਿ ਉਸ ਨੇ ਜਿੰਨੀ ਉਸਨੂੰ ਸਮਝ ਆਈ ਉਹਨਾਂ ਉਸ ਨੇ ਨਿਭਾਇਆ ਅਤੇ ਕੁਝ ਗੱਲਾਂ ਜੋ ਸ਼ਾਇਦ ਉਹ ਨਾ ਸਮਝ ਨਹੀਂ ਆਈਆਂ।
ਹੋਰ ਵੀ ਪੜ੍ਹੋ: ਛੁੱਟੀਆਂ ਮਨਾਉਣ ਰਿਸ਼ੀਕੇਸ਼ ਗਏ ਦੋ ਸੈਲਾਨੀਆਂ ਦੀ ਗੰਗਾ 'ਚ ਡੁੱਬਣ ਨਾਲ ਹਈ ਮੌਤ