Kapil's Canada Cafe News : ਕਪਿਲ ਦੇ ਕੈਨੇਡਾ ਕੈਫ਼ੇ 'ਤੇ ਗੋਲੀਆਂ ਚਲਾਉਣ ਹੈ ਮੰਦਭਾਗਾ -ਗੁਰਜੀਤ ਸਿੰਘ ਔਜਲਾ

By : BALJINDERK

Published : Jul 11, 2025, 1:35 pm IST
Updated : Jul 11, 2025, 1:35 pm IST
SHARE ARTICLE
ਗੁਰਜੀਤ ਸਿੰਘ ਔਜਲਾ (ਲੋਕ ਸਭਾ, ਸੰਸਦ)
ਗੁਰਜੀਤ ਸਿੰਘ ਔਜਲਾ (ਲੋਕ ਸਭਾ, ਸੰਸਦ)

Kapil's Canada Cafe News : ਜੇਕਰ ਕਪਿਲ ਤੋਂ ਕੋਈ ਅਪਮਾਨਿਤ ਸ਼ਬਦ ਬੋਲੇ ਗਏ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਜਾ ਸਕਦਾ ਸੀ

Kapil's Canada Cafe News in Punjabi : ਕਪਿਲ ਦੇ ਕੈਨੇਡਾ ਕੈਫ਼ੇ ’ਤੇ ਗੋਲੀਆਂ ਚਲਾਉਣ ’ਤੇ ਲੋਕ ਸਭਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ  ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਪਿਲ ਸ਼ਰਮਾ ਪੰਜਾਬੀ ਭਰਾ ਹੋਣ ਦੇ ਨਾਲ -ਨਾਲ ਵਿਸ਼ਵ ਪ੍ਰਸਿੱਧ ਕਾਮੇਡੀਅਨ ਵੀ ਹੈ , ਜੋ ਹਰ ਘਰ ’ਚ ਖੁਸ਼ੀਆਂ ਵੰਡਦਾ ਹੈ ਉਸ ਦੇ ਘਰ ਦੇ ਕੈਫ਼ੇ ’ਤੇ ਗੋਲੀਆਂ ਚਲਾਉਣ ਬਹੁਤ ਹੀ ਹੈ ਮੰਦਭਾਗਾ ਹੈ ਅਤੇ ਇਸ ਨਾਲ ਤਾਂ ਦਹਿਸ਼ਤ ਫੈਲੇਗੀ । ਉਨ੍ਹਾਂ ਕਿਹਾ ਕਿ ਜੇਕਰ ਕਪਿਲ ਤੋਂ ਕੋਈ ਅਪਮਾਨਿਤ ਸ਼ਬਦ ਨਿਕਲੇ ਵੀ ਹਨ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਜਾ ਸਕਦਾ ਸੀ। ਪਰ ਇਸ ਤਰ੍ਹਾਂ ਕੈਨੇਡਾ ਵਿਚ ਉਨ੍ਹਾਂ ਦੇ ਕੈਫ਼ੇ ’ਤੇ ਗੋਲੀਆਂ ਚਲਾਉਣ ਬਹੁਤ ਹੀ ਸ਼ਰਮਨਾਕ ਹਰਕਤ ਹੈ। ਜਿਸ ਨਾਲ ਪੰਜਾਬੀਆਂ ਦੇ ਨਾਲ -ਨਾਲ ਦੇਸ਼ ਵਾਸੀਆਂ ਦੇ ਦਿਲਾਂ ’ਚ ਇੱਕ ਗ਼ਲਤ ਸੁਨੇਹਾ ਜਾਂਦਾ ਹੈ। 

(For more news apart from  It is unfortunate that Kapil's Canada Cafe is being shot at - Gurjit Singh Aujla News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement