MeToo#: ਅਰਸ਼ਦ ਤੋਂ ਬਾਅਦ ਹਿਰਾਨੀ ਦੀ ਮਦਦ ‘ਚ ਆਏ ਸ਼ਰਮਨ ਜੋਸ਼ੀ
Published : Jan 15, 2019, 11:38 am IST
Updated : Jan 15, 2019, 11:38 am IST
SHARE ARTICLE
Raj Kumar Hirani
Raj Kumar Hirani

ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਰਾਜਕੁਮਾਰ ਹਿਰਾਨੀ ਉਤੇ ਉਨ੍ਹਾਂ ਦੀ ਇਕ ਔਰਤ ਸਾਥੀ ਨੇ ਯੌਨ ਉਤਪੀੜਨ....

ਨਵੀਂ ਦਿੱਲੀ : ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਰਾਜਕੁਮਾਰ ਹਿਰਾਨੀ ਉਤੇ ਉਨ੍ਹਾਂ ਦੀ ਇਕ ਔਰਤ ਸਾਥੀ ਨੇ ਯੌਨ ਉਤਪੀੜਨ ਦਾ ਗੰਭੀਰ ਇਲਜ਼ਾਮ ਲਗਾਇਆ ਹੈ। ਹਿਰਾਨੀ ਉਤੇ ਯੌਨ ਉਤਪੀੜਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਇਕ ਵਾਰ ਫਿਰ ਮੀਟੂ ਮੁਹਿੰਮ ਉਤੇ ਚਰਚਾ ਤੇਜ਼ ਹੋ ਗਈ ਹੈ। ਬੇਸ਼ੱਕ ਬਾਲੀਵੁੱਡ ਦੇ ਜਿਆਦਾਤਰ ਅਦਾਕਾਰ ਹਿਰਾਨੀ ਦੇ ਮਾਮਲੇ ਵਿਚ ਚੁੱਪੀ ਬਣਾਏ ਹੋਏ ਹਨ ਪਰ ਕਈ ਅਦਾਕਾਰਾਂ ਨੇ ਫਿਲਮੇਕਰ ਦੀ ਮਦਦ ਕੀਤੀ। ਅਰਸ਼ਦ ਵਾਰਸੀ ਨੇ ਹਿਰਾਨੀ ਨੂੰ ਚੰਗਾ ਇੰਨਸਾਨ ਦੱਸਿਆ ਸੀ, ਉਥੇ ਹੀ ਹੁਣ ਸ਼ਮਰਨ ਜੋਸ਼ੀ ਵੀ ਰਾਜਕੁਮਾਰ ਹਿਰਾਨੀ ਦੇ ਨਾਲ ਖੜੇ ਨਜ਼ਰ ਆ ਰਹੇ ਹਨ।

Raj Kumar HiraniRaj Kumar Hirani

ਸ਼ਰਮਨ ਜੋਸ਼ੀ ਨੇ ਰਾਜਕੁਮਾਰ ਹਿਰਾਨੀ ਦੇ ਨਾਲ ਫ਼ਿਲਮ ਵਿਚ ਕੰਮ ਕੀਤਾ ਹੈ। ਦਿਆ ਮਿਰਜਾ ਨੇ ਇਕ ਇੰਟਰਵਿਊ ਵਿਚ ਗੱਲਬਾਤ ਦੌਰਾਨ ਰਾਜਕੁਮਾਰ ਹਿਰਾਨੀ ਉਤੇ ਲੱਗੇ ਆਰੋਪਾਂ ਉਤੇ ਅਪਣੀ ਰਾਏ ਰੱਖੀ ਸੀ। ਉਨ੍ਹਾਂ ਨੇ ਕਿਹਾ ਸੀ, ਮੈਂ ਹਿਰਾਨੀ ਸਰ ਨੂੰ ਪੰਦਰਾਂ ਸਾਲ ਤੋਂ ਜਾਣਦੀ ਹਾਂ। ਮੈਂ ਉਨ੍ਹਾਂ ਨੂੰ ਇਕ ਚੰਗੇ ਇੰਨਸਾਨ ਦੇ ਤੌਰ ਉਤੇ ਜਾਣਦੀ ਹਾਂ। ਉਨ੍ਹਾਂ ਉਤੇ ਲੱਗੇ ਆਰੋਪਾਂ ਦੀ ਖਬਰ ਨਾਲ ਮੈਂ ਹਿੱਲ ਗਈ ਹਾਂ। ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

Raj Kumar HiraniRaj Kumar Hirani

ਇਕ ਪਾਸੇ ਜਿਥੇ ਬਾਲੀਵੁੱਡ ਸਟਾਰ ਹਿਰਾਨੀ ਦੀ ਮਦਦ ਵਿਚ ਨਜ਼ਰ ਆ ਰਹੇ ਹਨ, ਉਥੇ ਹੀ ਆਲੋਕ ਨਾਥ ਉਤੇ ਗੰਭੀਰ ਇਲਜ਼ਾਮ ਲਗਾਉਣ ਵਾਲੀ ਔਰਤ ਇਸ ਮਾਮਲੇ ਤੋਂ ਹੈਰਾਨ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖੀਆ, ਮੀਟੂ ਵਿਚ ਇਕ ਨਵਾਂ ਨਾਮ ਸਾਹਮਣੇ ਆਇਆ ਹੈ। ਇਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਹੈ। ਸਮਝ ਨਹੀਂ ਆ ਰਿਹਾ ਕਿ ਲੜਕੀਆਂ ਹੁਣ ਕਿਸ ਉਤੇ ਭਰੋਸਾ ਕਰਨ। ਹੁਣ ਇਹ ਸਭ ਨਹੀਂ ਸਹਿਣ ਹੁੰਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement