ਖ਼ਬਰਾਂ |

ਤਾਜ਼ਾ |

Snoop Dogg Brother: ਰੈਪਰ ਸਨੂਪ ਡੌਗ ਦੇ ਭਰਾ ਬਿੰਗ ਵਰਥਿੰਗਟਨ ਦਾ 44 ਸਾਲ ਦੀ ਉਮਰ ਵਿਚ ਦਿਹਾਂਤ
Published : Feb 17, 2024, 9:57 am IST
Updated : Feb 17, 2024, 9:57 am IST
SHARE ARTICLE
Snoop Dogg mourns death of his brother Bing Worthington
Snoop Dogg mourns death of his brother Bing Worthington

ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਪੋਸਟ

Snoop Dogg Brother: ਅਮਰੀਕੀ ਰੈਪਰ ਸਨੂਪ ਡੌਗ ਦੇ ਭਰਾ ਬਿੰਗ ਵਰਥਿੰਗਟਨ ਦਾ 44 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। 52 ਸਾਲਾ ਰੈਪਰ ਨੇ ਇੰਸਟਾਗ੍ਰਾਮ 'ਤੇ ਬਿੰਗ ਦਾ ਵੀਡੀਉ ਸਾਂਝਾ ਕੀਤਾ ਅਤੇ ਅਪਣੇ ਭਰਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ, '@Badabing33 ਨੇ ਹਮੇਸ਼ਾ ਸਾਨੂੰ ਹਸਾਇਆ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵੀਡੀਉ ਵਿਚ ਬਿੰਗ ਨੂੰ ਇਕ ਕਬਰਸਤਾਨ ਵਿਚ ਸਨੂਪ ਅਤੇ ਉਸ ਦੇ ਭਰਾ ਜੈਰੀ ਨਾਲ ਇਕੱਠੇ ਹੁੰਦੇ ਦਿਖਾਇਆ ਗਿਆ ਹੈ। ਸਨੂਪ ਨੇ ਅਪਣੇ ਭਰਾ ਨੂੰ ਇਕ ਹੋਰ ਫੋਟੋ ਨਾਲ ਯਾਦ ਕੀਤਾ। ਬਿੰਗ ਅਤੇ ਸਨੂਪ ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ, ਬਿੰਗ ਨੇ ਅਪਣੇ ਭਰਾ ਲਈ ਇਕ ਰੋਡੀ ਵਜੋਂ ਸ਼ੁਰੂਆਤ ਕੀਤੀ ਅਤੇ ਅੰਤ ਵਿਚ ਟੂਰ ਮੈਨੇਜਰ ਵਜੋਂ ਅੱਗ ਵਧੇ।

(For more Punjabi news apart from Snoop Dogg mourns death of his brother Bing Worthington, stay tuned to Rozana Spokesman)

 

SHARE ARTICLE

ਏਜੰਸੀ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement