ਪ੍ਰਿਅੰਕਾ ਚੋਪੜਾ ਦੇ ਸਾਂਵਲੇ ਰੰਗ ਤੋਂ ਮਿਸ ਇੰਡੀਆ ਦੀ ਜੂਰੀ ਨੂੰ ਸੀ ਇਤਰਾਜ਼
Published : Jul 19, 2018, 5:06 pm IST
Updated : Jul 19, 2018, 5:06 pm IST
SHARE ARTICLE
Beauty Contest
Beauty Contest

ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਬਾਰੇ ਇਕ ਪੁਸਤਕ ਵਿਚ ਕਿਹਾ ਗਿਆ ਹੈ ਕਿ 18 ਸਾਲ ਪਹਿਲਾਂ ਉਹ ਮਿਸ ਇੰਡੀਆ ਦੇ ਖਿਤਾਬ ਲਈ ਪਸੰਦ ਨਹੀਂ ਸੀ ਕਿਉਂਕਿ ਜੂਰੀ ਦੇ ਇਕ ਮੈਂਬਰ...

ਮੁੰਬਈ : ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਬਾਰੇ ਇਕ ਪੁਸਤਕ ਵਿਚ ਕਿਹਾ ਗਿਆ ਹੈ ਕਿ 18 ਸਾਲ ਪਹਿਲਾਂ ਉਹ ਮਿਸ ਇੰਡੀਆ ਦੇ ਖਿਤਾਬ ਲਈ ਪਸੰਦ ਨਹੀਂ ਸੀ ਕਿਉਂਕਿ ਜੂਰੀ ਦੇ ਇਕ ਮੈਂਬਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਰੰਗ ‘ਬੇਹੱਦ ਸਾਂਵਲਾ’ ਸੀ। ਉੱਤਰ ਪ੍ਰਦੇਸ਼ ਦੇ ਬਰੇਲੀ ਦੀ ਨਿਵਾਸੀ ਪ੍ਰਿਅੰਕਾ ਚੋਪੜਾ (17) ਨੇ ਬਿਊਟੀ ਕਾਂਟੈਸਟ ਵਿਚ ਭਾਗ ਲਿਆ ਸੀ ਅਤੇ ਫੈਮਿਨਾ ਮਿਸ ਇੰਡੀਆ ਵਰਲਡ 2000 ਵਿਚ ਦੂਜੇ ਸਥਾਨ 'ਤੇ ਜਿੱਤ ਹਾਸਿਲ ਕੀਤੀ ਸੀ।

Priyanka Chopra Priyanka Chopra

ਉਸ ਬਿਊਟੀ ਕਾਂਟੈਸਟ ਵਿਚ ਲਾਰਾ ਦੱਤਾ ਨੇ ਮਿਸ ਇੰਡੀਆ ਯੂਨੀਵਰਸ ਅਤੇ ਦੀਆ ਮਿਰਜ਼ਾ ਨੇ ਮਿਸ ਇੰਡੀਆ ਏਸ਼ੀਆ ਪੈਸੇਫਿਕ ਦਾ ਖਿਤਾਬ ਹਾਸਲ ਕੀਤਾ ਸੀ। ਤਿੰਨਾਂ ਜੇਤੂਆਂ ਨੇ ਮਿਸ ਯੂਨੀਵਰਸ, ਮਿਸ ਵਰਲਡ ਅਤੇ ਮਿਸ ਏਸ਼ੀਆ ਪੈਸੇਫਿਕ ਦਾ ਖਿਤਾਬ ਜਿੱਤੀਆ ਸੀ। ‘ਪ੍ਰਿਅੰਕਾ ਚੋਪੜਾ : 'ਦ ਇਨਕ੍ਰੈਡੇਬਲ ਸਟੋਰੀ ਆਫ਼ ਏ ਗਲੋਬਲ ਬਾਲੀਵੁਡ ਸਟਾਰ’ ਵਿਚ ਬਿਊਟੀ ਕਾਂਟੈਸਟ ਦੇ ਇਕ ਗਾਈਡ ਪ੍ਰਦੀਪ ਗੁਹਾ ਯਾਦ ਕਰਦੇ ਹਨ ਕਿ ਕਿਵੇਂ ਜੂਰੀ ਦਾ ਇਕ ਮੈਂਬਰ ਪ੍ਰਿਅੰਕਾ ਨੂੰ ਲੈ ਕੇ ਕਾਂਫਿਡੈਂਟ ਨਹੀਂ ਸਨ।

Beauty ContestBeauty Contest

ਬਿਨਾਂ ਮੈਂਬਰ ਦਾ ਨਾਮ ਦੱਸਦੇ ਹੋਏ ਉਹ ਯਾਦ ਕਰਦੇ ਹਾਂ ਕਿ ਜੂਰੀ ਵਿੱਚ ਹਰ ਕੋਈ ਸ਼ੁਰੂਆਤ ਵਿਚ ਉਸ ਦੇ ਪੱਖ ਵਿਚ ਨਹੀਂ ਸੀ। ਇਕ ਮੈਂਬਰ ਨੇ ਚਰਚਾ ਕੀਤੀ ਸੀ ਕਿ ਉਹ ‘ਬੇਹੱਦ ਸਾਂਵਲੀ’ ਹੈ। ਪੁਸਤਕ ਦੇ ਲੇਖਕ ਅਸੀਮ ਛਾਬੜਾ ਇਸ ਵਿਚ ਗੁਹਾ ਦੇ ਹਵਾਲੇ ਤੋਂ ਦੱਸਦੇ ਹਨ, ‘ਮੈਂ ਕਹਿੰਦਾ ਹਾਂ, ਯਾਰ ਦੱਖਣ ਅਮਰੀਕੀ ਲਡ਼ਕੀਆਂ ਨੂੰ ਦੇਖੋ। ਉਹ ਹਮੇਸ਼ਾ ਜਿੱਤਦੀ ਹੈ ਅਤੇ ਕੁੱਝ ਬਹੁਤ ਜ਼ਿਆਦਾ ਸਾਂਵਲੀ ਹੁੰਦੀਆਂ ਹਨ, ਕਿਉਂਕਿ ਸਾਰੀ ਲਡ਼ਕੀਆਂ ਅਫ਼ਰੀਕਾ ਤੋਂ ਹੁੰਦੀਆਂ ਹਨ। ਇਸ ਲਈ ਮੈਂ ਕਹਿੰਦਾ ਹਾਂ ਕਿ ਕਿਸ ਦੇ ਬਾਰੇ ਵਿਚ ਗੱਲ ਕਰ ਰਹੇ ਹੋ ?

Beauty ContestBeauty Contest

ਗੁਹਾ ਨੇ ਕਿਹਾ ਕਿ ਪ੍ਰਿਅੰਕਾ ਨੂੰ ਲੈ ਕੇ ਉਹ ਹਮੇਸ਼ਾ ਤੋਂ ਹੀ ਬੇਹੱਦ ਸਪੱਸ਼ਟ ਰਹੇ ਅਤੇ ਮੈਂ ਕਿਹਾ ਕਿ ਇਹ ਕੁੜੀ ਇਕ ਗਲਤੀ ਦੋ ਵਾਰ ਨਹੀਂ ਕਰਦੀ ਹੈ। 2000 ਦੀ ਜੂਰੀ ਵਿਚ ਸ਼ਾਹਰੁਖ ਖਾਨ, ਜੂਹੀ ਚਾਵਲਾ, ਵਹੀਦਾ ਰਹਿਮਾਨ, ਕ੍ਰਿਕੇਟਰ ਮੋਹੰਮਦ  ਅਜਹਰੂੱਦੀਨ, ਮੀਡੀਆ ਮੁਗਲ ਪ੍ਰੀਤੀਸ਼ ਨੰਦੀ, ਪੇਂਟਰ ਬੁੱਕ ਇਲਿਆ ਮੇਨਨ, ਜ਼ੀ ਮੀਡੀਆ ਦੇ ਸੰਸਥਾਪਕ ਸੁਭਾਸ਼ ਚੰਦਰਾ,  ਫ਼ੈਸ਼ਨ ਡਿਜ਼ਾਈਨਰ ਕੈਰੋਲਿਨਾ ਹੇਰੇਰਾ ਅਤੇ ਮਾਰਕਸ ਸਵਾਰੋਵਸਕੀ ਸ਼ਾਮਿਲ ਸਨ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement