ਕਿਸ ਨੂੰ SORRY ਬੋਲ ਰਹੀ ਹੈ ਨੇਹਾ ਕੱਕੜ, ਗਾਇਕਾ ਦਾ ਮਾਫੀ ਮੰਗਦਾ Video ਹੋਇਆ ਵਾਇਰਲ
Published : Aug 19, 2019, 10:24 am IST
Updated : Aug 19, 2019, 10:26 am IST
SHARE ARTICLE
Neha Kakkar
Neha Kakkar

ਬਾਲੀਵੁੱਡ ਦੀ ਫੇਮਸ ਅਤੇ ਚੁਲਬੁਲੀ ਗਾਇਕਾ ਨੇਹਾ ਕੱਕੜ ਦੀ ਫੈਨ ਫੋਲੋਇੰਗ ਕਾਫ਼ੀ ਜ਼ਿਆਦਾ ਹੈ। ਲੋਕ ਨੇਹਾ ਦੇ ਗੀਤਾਂ ਦੇ ਹੀ ਦੀਵਾਨੇ ਨਹੀਂ ਸਗੋਂ ਉਨ੍ਹਾਂ ਦੇ ਡਾਂਸ..

ਮੁੰਬਈ :  ਬਾਲੀਵੁੱਡ ਦੀ ਫੇਮਸ ਅਤੇ ਚੁਲਬੁਲੀ ਗਾਇਕਾ ਨੇਹਾ ਕੱਕੜ ਦੀ ਫੈਨ ਫੋਲੋਇੰਗ ਕਾਫ਼ੀ ਜ਼ਿਆਦਾ ਹੈ। ਲੋਕ ਨੇਹਾ ਦੇ ਗੀਤਾਂ ਦੇ ਹੀ ਦੀਵਾਨੇ ਨਹੀਂ ਸਗੋਂ ਉਨ੍ਹਾਂ ਦੇ ਡਾਂਸ ਅਤੇ ਟਿਕਟਾਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਹਿੱਟ ਰਹਿੰਦੇ ਹਨ। ਨੇਹਾ ਜਿੰਨੀ ਹਿੱਟ ਬਾਲੀਵੁਡ ਇੰਡਸਟਰੀ 'ਚ ਹੈ। ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਦੇ ਗੀਤ ਵੀਡੀਓ ਲੋਕਾਂ ਨੂੰ ਝੂਮਣ 'ਤੇ ਮਜ਼ਬੂਰ ਕਰ ਦਿੰਦੇ ਹਨ।

Neha KakkarNeha Kakkar

ਕੁੱਝ ਦਿਨ ਪਹਿਲਾਂ ਨੇਹਾ ਦਾ ਪੰਜਾਬੀ ਗੀਤ 'SORRY' ਰਿਲੀਜ ਹੋਇਆ ਜਿਸਨੂੰ ਇੱਕ ਮਹੀਨੇ 'ਚ ਯੂਟਿਊਬ 'ਤੇ 45 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ 'ਤੇ ਨੇਹਾ ਨੇ ਇੱਕ ਟਿਕਟਾਕ ਵੀਡੀਓ ਬਣਾਇਆ ਹੈ ਜਿਸਨੂੰ ਇੰਸਟਾਗ੍ਰਾਮ 'ਤੇ ਫੈਂਨਜ਼ ਖੂਬ ਪਸੰਦ ਕਰ ਰਹੇ ਹਨ। ਨੇਹਾ ਨੇ ਆਪਣੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ ਜਿਸ 'ਚ ਉਹ ਗੀਤ ਦੇ ਲਿਰਿਕਸ 'ਤੇ ਐਕਟ ਕਰਦੀ ਦਿੱਖ ਰਹੀ ਹਨ। ਇੰਨਾ ਹੀ ਨਹੀਂ ਨੇਹਾ ਨੇ ਇਸ ਗੀਤ 'ਤੇ ਫੈਂਸ ਦੇ ਬਣਾਏ ਵੀਡੀਓਜ ਵੀ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੇ ਹਨ।

Neha KakkarNeha Kakkar

ਦੱਸ ਦਈਏ ਕਿ ਪਿਛਲੇ ਮਹੀਨੇ ਨੇਹਾ ਦਾ ਇੱਕ ਪੰਜਾਬੀ ਗੀਤ ਰਿਲੀਜ਼ ਹੋਇਆ ਹੈ। ਨੇਹਾ ਕੱਕੜ ਅਤੇ ਪੰਜਾਬੀ ਗਾਇਕਾ ਮਨਿੰਦਰ ਬਟਰ ਦੇ 'SORRY' ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 3 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਗੀਤ ਦੇ ਬੋਲ ਅਤੇ ਇਸਦੀ ਛੋਟੀ ਜਿਹੀ ਲਵ ਸਟੋਰੀ ਫੈਂਨਜ਼ ਨੂੰ ਖੂਬ ਪਸੰਦ ਆ ਰਹੀ ਹੈ। ਨੇਹਾ, ਮਨਿੰਦਰ ਤੋਂ ਪਹਿਲਾਂ ਵੀ ਕਈ ਪੰਜਾਬੀ ਸਿੰਗਰਸ ਜਿਵੇਂ, ਜੱਸੀ ਗਿੱਲ ਅਤੇ ਬਿਲਾਲ ਸਈਦ ਦੇ ਨਾਲ ਗੀਤ ਬਣਾ ਚੁੱਕੀ ਹੈ।

 

 
 
 
 
 
 
 
 
 
 
 
 
 

Really happy to see soooo many Tiktok Vidoes on My #SorrySong ? Love You All! ♥️? . #NehaKakkar #DuetWithNehu

A post shared by Neha Kakkar (@nehakakkar) on

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement