ਨੇਹਾ ਕੱਕੜ ਨੇ ਡਿਪਰੈਸ਼ਨ ਤੋਂ ਬਾਅਦ ਲੋਕਾਂ ਨੂੰ ਇੰਸਟਰਾਗਰਾਮ 'ਤੇ ਦਿਤਾ ਕਰਾਰਾ ਜਵਾਬ 
Published : Jan 6, 2019, 1:50 pm IST
Updated : Jan 6, 2019, 1:50 pm IST
SHARE ARTICLE
Neha Kakkar Post
Neha Kakkar Post

ਬ੍ਰੇਕਅਪ ਤੋਂ ਬਾਅਦ ਨੇਹਾ ਕੱਕੜ (Neha Kakkar) ਡਿਪ੍ਰੈਸ਼ਨ 'ਚ ਚਲ ਰਹੀ ਹੈ। ਦੱਸ ਦਈੇਏ ਕਿ ਨੇਹਾ ਕੱਕੜ ਨੇ ਅਪਣੀ Instagram ਸਟੋਰੀ 'ਤੇ ਲਿਖਿਆ ਹੈ ਕਿ Yes I am...

ਨਵੀਂ ਦਿੱਲੀ: ਬ੍ਰੇਕਅਪ ਤੋਂ ਬਾਅਦ ਨੇਹਾ ਕੱਕੜ (Neha Kakkar) ਡਿਪ੍ਰੈਸ਼ਨ 'ਚ ਚਲ ਰਹੀ ਹੈ। ਦੱਸ ਦਈੇਏ ਕਿ ਨੇਹਾ ਕੱਕੜ ਨੇ ਅਪਣੀ Instagram ਸਟੋਰੀ 'ਤੇ ਲਿਖਿਆ ਹੈ ਕਿ Yes I am in Depression ( ਹਾਂ, ਮੈਂ ਡਿਪ੍ਰੈਸ਼ਨ 'ਚ ਹਾਂ) । ਬਾਲੀਵੁਡ ਸਿੰਗਰ ਨੇਹਾ ਕੱਕੜ (Neha Kakkar) ਨੂੰ ਲੈ ਕੇ ਕੁੱਝ ਦਿਨ ਪਹਿਲਾਂ ਖਬਰ ਆਈ ਸੀ ਕਿ ਉਨ੍ਹਾਂ ਦਾ ਅਪਣੇ ਬਾਇਫ੍ਰੈਡ ਹਿਮਾਂਸ਼ ਕੋਹਲੀ (Himansh Kohli) ਨਾਲ ਬ੍ਰੇਕਅਪ ਹੋ ਚੁੱਕਿਆ ਹੈ।

Neha Kakar Neha Kakkar

ਨੇਹਾ ਕੱਕੜ  (Neha Kakkar) ਨੇ ਬਿਨਾਂ ਕਿਸੇ ਪਰਵਾਹ ਕੀਤੇ ਅਪਣੇ ਕੰਮ 'ਚ ਮਨ ਲਗਾਏ ਰੱਖਿਆ ਅਤੇ ਬ੍ਰੇਕਅਪ 'ਤੇ ਜ਼ਿਆਦਾ ਫੋਕਸ ਨਹੀਂ ਕੀਤਾ। ਉਂਜ ਵੀ ਨੇਹਾ ਕੱਕੜ (Neha Kakkar) ਨੂੰ ਉਨ੍ਹਾਂ ਦੀ ਖੁਸ਼ਮਿਸਾਜ ਅਤੇ  ਮਿਠੀ ਅਵਾਜ਼ ਲਈ ਜਾਣਿਆ ਜਾਂਦਾ ਹੈ।  ਨੇਹਾ ਕੱਕੜ ਦੇ ਇੰਸਟਾਗਰਾਮ ਪੇਜ ਤੋਂ ਅਂਦਾਜਾ ਲਗਾਇਆ ਜਾ ਸਕਦਾ ਸੀ ਕਿ ਉਹ ਬ੍ਰੇਕਅਪ ਦੇ ਝਟਕੇ ਤੋਂ ਉਬਰ ਗਈਆਂ ਹੈ

Neha Neha Kakkar

ਪਰ ਹੁਣ ਨੇਹਾ ਕੱਕੜ (Neha Kakkar) ਦੀ ਚੌਂਕਾਉਣ ਵਾਲੀ ਇੰਸਟਾਗਰਾਮ ਸਟੋਰੀ ( Neha Kakkar Instagram ) ਸਾਹਮਣੇ ਆਈ ਹੈ। ਨੇਹਾ ਕੱਕੜ ਨੇ ਖੁੱਲ ਕੇ ਅਪਣੇ ਦਿਲ ਦੀ ਗੱਲ ਫੈਂਸ ਦੇ ਸਾਹਮਣੇ ਰੱਖ ਦਿਤੀ ਹੈ। ਨੇਹਾ ਕੱਕੜ ( Neha Kakkar ) ਨੇ ਅਪਣੇ ਇੰਸਟਾਗਰਾਮ ਅਕਾਉਂਟ 'ਤੇ ਲਿਖਿਆ ਹੈ: ਹਾਂ, ਮੈਂ ਡਿਪ੍ਰੈਸ਼ਨ 'ਚ ਹਾਂ। ਇਸ ਦੁਨੀਆਂ  ਦੇ ਸਾਰੇ ਨੈਗਟਿਵ ਲੋਕਾਂ ਦਾ ਧੰਨਵਾਦ। ਤੁਸੀਂ ਮੈਨੂੰ ਜਿੰਦਗੀ ਦਾ ਸਭ ਤੋਂ ਖ਼ਰਾਬ ਦੌਰ ਦੇਣ ਵਿਚ ਸਫਲ ਰਹੇ ਮੁਬਾਰਕ ਹੋ,  ਤੁਸੀਂ ਸਫਲ ਰਹੇ।

ਮੈਂ ਤੁਹਾਨੂੰ ਇਕ ਗੱਲ ਸਾਫ਼ ਕਰਨਾ ਦੇਣਾ ਚਾਹੁੰਗੀ ਕਿ ਅਜਿਹਾ ਕਿਸੇ ਇਕ ਜਾਂ ਦੋ ਲੋਕਾਂ ਦੀ ਵਜ੍ਹਾ ਨਾਲ ਨਹੀਂ ਹੈ, ਇਹ ਉਸ ਦੁਨੀਆਂ ਦੀ ਕਾਰਨ ਹੈ ਜੋ ਮੈਨੂੰ ਮੇਰੀ ਪਰਸਨਲ ਲਾਇਫ ਵੀ ਜੀਣ ਨਹੀਂ ਦੇ ਰਹੇ। ਇਸ ਤਰ੍ਹਾਂ ਨੇਹਾ ਕੱਕੜ ਨੇ ਉਨ੍ਹਾਂ ਦੀ ਪਰਸਨਲ ਲਾਇਫ 'ਚ ਦਖਲ ਦੇਣ ਵਾਲੇ ਲੋਕਾਂ ਦੀ ਚੰਗੀ ਖਬਰ ਲਈ। ਹਾਲਾਂਕਿ ਨੇਹਾ ਕੱਕੜ ਨੇ ਇੰਸਟਾਗਰਾਮ 'ਤੇ ਅਪਣੇ ਅਗਲੇ ਸ਼ੋਅ ਦੇ ਬਾਰੇ ਵੀ ਜਾਣਕਾਰੀ ਦਿਤੀ ਹੈ। 

Neha And x Bf Neha Kakkar and Himansh kohli

ਨੇਹਾ ਕੱਕੜ (Neha Kakkar) ਨੇ ਹਿਮਾਂਸ਼ ਕੋਹਲੀ ਨਾਲ ਬ੍ਰੇਕਅਪ ਤੋਂ ਬਾਅਦ ਇਕ ਇਮੋਸ਼ਨਲ ਪੋਸਟ ਵੀ ਲਿਖੀ ਸੀ.  ਨੇਹਾ ਕੱਕੜ ਨੇ ਲਿਖਿਆ,  ਮੈਨੂੰ ਨਹੀਂ ਪਤਾ ਸੀ ਇਸ ਦੁਨੀਆ 'ਚ ਇਨ੍ਹੇ ਭੈੜੇ ਲੋਕ ਵੀ ਹੁੰਦੇ ਹਨ। ਖੈਰ ਸਭ ਕੁੱਝ ਗਵਾ ਕੇ ਹੋਸ਼ 'ਚ ਹੁਣ ਆਈ,  ਤਾਂ ਕੀ ਕੀਤਾ. . . ਮੈਂ ਅਪਣਾ ਸਭ ਕੁੱਝ ਦੇ ਦਿਤਾ ਅਤੇ ਮੈਨੂੰ ਬਦਲੇ 'ਚ ਮਿਲਿਆ... ਮੈਂ ਦੱਸ ਨਹੀਂ ਸਕਦੀ ਕਿ ਕੀ ਮਿਲਿਆ। ਦੱਸ ਦਈਏ ਕਿ ਇੰਡੀਅਨ ਆਇਡਲ ਦੇ ਸੇਟ 'ਤੇ ਵੀ ਹਿਮਾਂਸ਼ ਕੋਹਲੀ ਆ ਚੁੱਕੇ ਹਨ, ਜਿੱਥੇ ਦੋਨਾਂ ਨੇ ਅਪਣੀ ਫੀਲਿੰਗ ਸ਼ੇਅਰ ਕੀਤੀ ਸੀ। ਨੇਹਾ ਕੱਕੜ (Neha Kakkar) ਇਸ ਸ਼ੋ 'ਚ ਜੱਜ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement