ਜਾਨ ਅਬ੍ਰਾਹਮ ਨਾਲ ਨਜ਼ਰ ਆਵੇਗੀ ਅਦਾਕਾਰਾ ਨੋਰਾ ਫ਼ਤੇਹੀ
Published : May 21, 2018, 7:03 pm IST
Updated : May 21, 2018, 10:40 pm IST
SHARE ARTICLE
Nora and John
Nora and John

ਅਦਾਕਾਰਾ ਨੋਰਾ ਫ਼ਤੇਹੀ ਜਲਦ ਹੀ ਅਦਾਕਾਰ ਜਾਨ ਅਬ੍ਰਾਹਮ ਨਾਲ ਫ਼ਿਲਮ ‘ਬਟਲਾ ਹਾਉਸ’ ਵਿਚ ਇਕ ਗੀਤ 'ਤੇ ਨੱਚਦੀ ਨਜ਼ਰ ਆਵੇਗੀ। ਨੋਰਾ ਸਾਲ 1990 ਦੇ ਦਹਾਕੇ ਦੀ ਫ਼ਿਲਮ ‘ਸਿਰਫ...

ਮੁੰਬਈ : ਅਦਾਕਾਰਾ ਨੋਰਾ ਫ਼ਤੇਹੀ ਜਲਦ ਹੀ ਅਦਾਕਾਰ ਜਾਨ ਅਬ੍ਰਾਹਮ ਨਾਲ ਫ਼ਿਲਮ ‘ਬਟਲਾ ਹਾਉਸ’ ਵਿਚ ਇਕ ਗੀਤ 'ਤੇ ਨੱਚਦੀ ਨਜ਼ਰ ਆਵੇਗੀ। ਨੋਰਾ ਸਾਲ 1990 ਦੇ ਦਹਾਕੇ ਦੀ ਫ਼ਿਲਮ ‘ਸਿਰਫ ਤੁੰਮ’ ਦੇ ਗੀਤ ‘ਦਿਲਬਰ’ ਦੇ ਰੀਮੇਕ 'ਚ ਜਾਨ ਨਾਲ ਨਜ਼ਰ ਆਵੇਗੀ ਜਿਸ ਨੂੰ ਸੁਸ਼ਮੀਤਾ ਸੇਨ ਅਤੇ ਸੰਜੈ ਕਪੂਰ 'ਤੇ ਫ਼ਿਲਮਾਇਆ ਗਿਆ ਸੀ।

Remake of 'Dilbar' songRemake of 'Dilbar' song

ਨੋਰਾ ਨੇ ਟਵੀਟ ਕਰ ਕਿਹਾ ਕਿ ਤੁਹਾਡੇ ਲਈ ਇਕ ਸ਼ਾਨਦਾਰ ਗੀਤ ਆਉਣ ਵਾਲਾ ਹੈ! ਮੈਂ ਜਾਨ  ਨਾਲ 1990 ਦਹਾਕੇ ਦੇ ਸ਼ਾਨਦਾਰ ਗੀਤ ‘ਦਿਲਬਰ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਮੈਂ ਬਹੁਤ ਉਤਸ਼ਾਹਿਤ ਹਾਂ। ਮੈਨੂੰ ਲੱਗ ਰਿਹਾ ਹੈ ਕਿ ਇਹ ਤੁਹਾਨੂੰ ਪਸੰਦ ਆਵੇਗਾ। ਨਿਖ਼ਿਲ ਆਡਵਾਣੀ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਜੋ 19 ਸਤੰਬਰ 2008 ਦੀ ਅਸਲੀ ਘਟਨਾ 'ਤੇ ਆਧਾਰਿਤ ਹੈ, ਜਦੋਂ ਦਿੱਲੀ ਦੇ ਬਟਲਾ ਹਾਉਸ 'ਚ ਇੰਡੀਅਨ ਮੁਜ਼ਾਹਿੱਦੀਨ (ਆਈਐਮ) ਦੇ ਅਤਿਵਾਦੀਆਂ ਵਿਰੁਧ ਮਹਿੰਮ ਚਲਾਈ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement