ਸ਼ਾਹਰੁਖ਼ ਖਾਨ ਆਪਣੇ ਪੁੱਤ ਆਰਯਨ ਖਾਨ ਨੂੰ ਮਿਲਣ ਲਈ ਪਹੁੰਚੇ ਜੇਲ੍ਹ
Published : Oct 21, 2021, 10:24 am IST
Updated : Oct 21, 2021, 10:24 am IST
SHARE ARTICLE
Shah Rukh Khan
Shah Rukh Khan

ਕਰੀਬ 15 ਮਿੰਟ ਕੀਤੀ ਗੱਲਬਾਤ

 

ਮੁੰਬਈ : ਸ਼ਾਹਰੁਖ ਖਾਨ ਅੱਜ ਡਰੱਗ ਮਾਮਲੇ ਵਿੱਚ ਆਰਥਰ ਰੋਡ ਜੇਲ੍ਹ ਵਿੱਚ ਬੰਦ ਆਪਣੇ ਪੁੱਤ ਆਰਯਨ ਖਾਨ ਨੂੰ ਮਿਲਣ  ਜੇਲ੍ਹ ਪਹੁੰਚੇ। ਉਨ੍ਹਾਂ ਨੇ 15 ਮਿੰਟ ਤੱਕ ਆਰਯਨ ਨਾਲ ਗੱਲਬਾਤ ਕੀਤੀ। ਪੁੱਤ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਦੋਵੇਂ ਪਹਿਲੀ  ਮੁਲਾਕਾਤ ਸੀ।

 ਹੋਰ ਵੀ ਪੜ੍ਹੋ: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਮੁੜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ

Shah Rukh KhanShah Rukh Khan

 ਹੋਰ ਵੀ ਪੜ੍ਹੋ: ਇਤਿਹਾਸ ਸਿਰਜਣ ਦੀ ਕਗਾਰ 'ਤੇ ਭਾਰਤ, ਅੱਜ ਪੂਰਾ ਹੋਵੇਗਾ 100 ਕਰੋੜ ਟੀਕਾਕਰਣ ਦਾ ਅੰਕੜਾ

ਕਰੂਜ਼ ਡਰੱਗ ਪਾਰਟੀ ਮਾਮਲੇ ਦੇ ਦੋਸ਼ੀ ਆਰਯਨ ਖਾਨ  ਦੀ ਜ਼ਮਾਨਤ ਅਰਜ਼ੀ ਬੁੱਧਵਾਰ ਨੂੰ ਮੁੜ ਰੱਦ ਕਰ ਦਿੱਤੀ ਗਈ। ਆਰਯਨ ਦੇ ਵਕੀਲ ਅਮਿਤ ਦੇਸਾਈ ਅਤੇ ਸਤੀਸ਼ ਮਨਸ਼ਿੰਦੇ ਜ਼ਮਾਨਤ ਲਈ ਜਸਟਿਸ ਨਿਤਿਨ ਸਾਂਬਰੇ ਦੀ ਅਦਾਲਤ ਵਿੱਚ ਪਹੁੰਚੇ, ਪਰ ਉਦੋਂ ਤੱਕ ਹਾਈ ਕੋਰਟ ਦਾ ਬੈਂਚ ਉੱਠ ਚੁੱਕਾ ਸੀ। ਹੁਣ ਇਹ ਸੁਣਵਾਈ ਅੱਜ ਹੋਵੇਗੀ।

 

Shah Rukh KhanShah Rukh Khan

 

 ਹੋਰ ਵੀ ਪੜ੍ਹੋ: ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ 'TRUTH Social' ਕੀਤਾ ਲਾਂਚ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement