ਫਿਲਮ ਰਾਜੀ 100 ਕਰੋੜ ਦੇ ਕਰੀਬ, ਨਹੀਂ ਪਿਆ ਡੈੱਡਪੂਲ 2 ਦੀ ਰਿਲੀਜ ਦਾ ਅਸਰ
Published : May 22, 2018, 8:15 pm IST
Updated : May 22, 2018, 8:15 pm IST
SHARE ARTICLE
RAAZI AND DEADPOOL 2
RAAZI AND DEADPOOL 2

ਫਿਲਮਾਂ ਦੀ ਕਮਾਈ ਦੇ ਲਿਹਾਜ਼ ਨਾਲ 2018 ਵਿਚ ਮਈ ਦਾ ਮਹੀਨਾ ਕਾਫ਼ੀ ਚੰਗਾ ਸਾਬਤ ਹੋ ਰਿਹਾ ਹੈ।

ਫਿਲਮਾਂ ਦੀ ਕਮਾਈ ਦੇ ਲਿਹਾਜ਼ ਨਾਲ 2018 ਵਿਚ ਮਈ ਦਾ ਮਹੀਨਾ ਕਾਫ਼ੀ ਚੰਗਾ ਸਾਬਤ ਹੋ ਰਿਹਾ ਹੈ। ਹੁਣ ਤੱਕ ਤਿੰਨ ਵੱਡੀਆਂ ਫਿਲਮਾਂ ਵੱਖ - ਵੱਖ ਹਫਤਿਆਂ 'ਚ ਰਿਲੀਜ ਹੋਈਆਂ ਹਨ। ਤਿੰਨੋ, ਬਾਕਸ ਆਫਿਸ ਉੱਤੇ ਚੰਗਾ ਕਮਾਉਣ 'ਚ ਕਾਮਯਾਬ ਹੋਈਆਂ ਹਨ। ਇਹਨਾਂ ਤਿੰਨ ਫਿਲਮਾਂ ਵਿਚ ਅਮਿਤਾਭ ਬੱਚਨ - ਰਿਸ਼ੀ ਕਪੂਰ ਦੀ 102 ਨਾਟ ਆਊਟ, ਆਲਿਆ ਭੱਟ - ਵਿੱਕੀ ਕੌਸ਼ਲ ਦੀ ਰਾਜੀ ਅਤੇ ਹਾਲੀਵੁਡ ਫਿਲਮ ਡੈੱਡਪੂਲ 2 ਦੇ ਰੂਪ ਵਿੱਚ ਸ਼ਾਮਲ ਹੈ। 

deadpool 2deadpool 2

ਟਰੇਂਡ ਐਨਾਲਿਸਟ ਤਰਨ ਆਦਰਸ਼ ਨੇ ਫਿਲਮਾਂ ਦੇ ਹੁਣ ਤੱਕ ਦੇ ਬਾਕਸ ਆਫਿਸ ਕਲੈਕਸ਼ਨ ਦੇ ਆਂਕੜੇ ਜਾਰੀ ਕੀਤੇ ਹਨ। ਇਸਦੇ ਮੁਤਾਬਕ ਡੈੱਡਪੂਲ 2 ਨੇ ਵੀਕੇਂਡ ਵਿਚ ਤਿੰਨ ਦਿਨ  ਦੇ ਅੰਦਰ ਹੀ 33.40 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਹ ਕਮਾਈ ਭਾਰਤ ਵਿਚ ਰਿਲੀਜ ਸਾਰੀਆਂ ਭਾਸ਼ਾਵਾਂ ਨੇ ਕੀਤੀ ਹੈ। ਦਸ ਦਈਏ ਕਿ ਇਹ ਫਿਲਮ ਭਾਰਤ ਵਿਚ ਅੰਗਰੇਜ਼ੀ, ਹਿੰਦੀ ਦੇ ਨਾਲ ਹੀ ਤਮਿਲ ਅਤੇ ਤੇਲਗੂ ਵਿੱਚ ਵੀ ਰਿਲੀਜ ਹੋਈ ਹੈ। ਫਿਲਮ ਦੇ ਚੌਥੇ ਦਿਨ ਦਾ ਕਲੈਕਸ਼ਨ ਆਉਣਾ ਅਜੇ ਬਾਕੀ ਹੈ। 

raaziraazi

ਉਧਰ, ਦੂਜੇ ਹਫ਼ਤੇ ਵਿਚ ਵੀ ਰਾਜੀ ਦੀ ਕਮਾਈ ਜਾਰੀ ਹੈ। ਫਿਲਮ ਹੁਣ ਤਕ 82.03 ਕਰੋੜ ਕਮਾ ਚੁਕੀ ਹੈ। ਇਹ ਫਿਲਮ ਤੇਜ਼ੀ ਨਾਲ 100 ਕਰੋੜ ਕਲੱਬ ਵੱਲ ਵੱਧ ਰਹੀ ਹੈ। ਪਹਿਲਾਂ ਇਹ ਸੀ ਕਿ ਡੈੱਡਪੂਲ 2 ਦੇ ਆ ਜਾਣ ਨਾਲ ਬਾਕਸ ਆਫਿਸ ਉੱਤੇ ਰਾਜੀ ਦੀ ਕਮਾਈ ਪ੍ਰਭਾਵਿਤ ਹੋਵੇਗੀ। ਪਰ ਅਜਿਹਾ ਹੁੰਦਾ ਨਹੀਂ ਦੀਖਿਆ। ਦੂਜੇ ਹਫ਼ਤੇ ਵਿਚ ਵੀ ਫਿਲਮ ਰਾਜੀ ਕਾਫ਼ੀ ਮਜਬੂਤ ਬਣੀ ਹੋਈ ਹੈ। ਤੀਸਰੇ ਹਫ਼ਤੇ ਵਿੱਚ ਅਮਿਤਾਭ ਅਤੇ ਰਿਸ਼ੀ ਦੀ 102 ਨਾਟਆਊਟ ਨੇ ਵੀ ਠੀਕ - ਠਾਕ ਕਲੈਕਸ਼ਨ ਕੀਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement