#MeToo: ਵਿਵੇਕ ਅਗਨੀਹੋਤਰੀ ਵਿਰੁਧ ਤਨੁਸ਼ਰੀ ਕਰਵਾਏਗੀ ਐਫ਼ਆਈਆਰ
Published : Oct 24, 2018, 6:37 pm IST
Updated : Oct 24, 2018, 6:37 pm IST
SHARE ARTICLE
Tanusree
Tanusree

ਪਿਛਲੇ ਇਕ ਮਹੀਨੇ ਤੋਂ ਵਿਵਾਦਾਂ 'ਚ ਚਲਦੀ ਆ ਰਹੀ ਤਨੁਸ਼ਰੀ ਦੱਤਾ, ਦੇ ਵਕੀਲ ਦਾ ਕਹਿਣਾ ਹੈ ਕਿ ਉਹ ਫ਼ਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ ਦੇ ਵਿਰੁਧ ਐਫ਼ਆਈਆਰ ....

ਮੁੰਬਈ (ਭਾਸ਼ਾ ): ਪਿਛਲੇ ਇਕ ਮਹੀਨੇ ਤੋਂ ਵਿਵਾਦਾਂ 'ਚ ਚਲਦੀ ਆ ਰਹੀ ਤਨੁਸ਼ਰੀ ਦੱਤਾ, ਦੇ ਵਕੀਲ ਦਾ ਕਹਿਣਾ ਹੈ ਕਿ ਉਹ ਫ਼ਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ ਦੇ ਵਿਰੁਧ ਐਫ਼ਆਈਆਰ ਦਰਜ ਕਰਵਾਉਣਗੇ ਅਤੇ ਨਾਲ ਹੀ ਉਨ੍ਹਾਂ ਦੇ ਵਕੀਲ ਨੇ ਇਹ ਵੀ ਕਿਹਾ ਕਿ ਵਿਵੇਕ 10 ਪੇਜ ਦੇ ਨੋਟਿਸ ਵਿਚ ਅਪਣੇ ਦੋਸ਼ਾ ਨੂੰ ਸਵੀਕਾਰ ਕਰ ਚੁਕਿਆ ਹੈ। ਤਨੁਸ਼ਰੀ ਦੇ ਵਕੀਲ ਨਿਤੀਨ ਸਤਪੁਤੇ ਨੇ ਕਿਹਾ ਕਿ ਉਨ੍ਹਾਂ ਦੀ ਕਲਾਇੰਟ ਨੇ ਵਿਵੇਕ ਉਤੇ ਕੋਈ ਇਲਜ਼ਾਮ ਪ੍ਰੈਸ ਕਾਫਰਂਸ ਦੌਰਾਨ ਨਹੀਂ ਲਗਾਏ  ਅਤੇ ਵਿਵੇਕ ਨੇ ਜੋ 10 ਪੇਜਾਂ ਦਾ ਨੋਟਿਸ ਤਨੁਸ਼ਰੀ ਨੂੰ ਭੇਜਿਆ ਹੈ ,  

Tanushree dutta alleges threaten by MNC and NanaTanushree dutta 

ਉਸ ਵਿਚ ਉਨ੍ਹਾਂ ਨੇ ਖੁਦ ਸਵੀਕਾਰ ਕੀਤਾ ਹੈ ਕਿ ਉਹ ਡਾਇਰੈਕਟਰ ਕੋਈ ਹੋਰ ਨਹੀਂ  ਸਗੋਂ ਮੈਂ ਖੁਦ ਹਾਂ ਅਤੇ ਹੁਣ ਤਨੁਸ਼ਰੀ ਵਿਵੇਕ  ਅਗਨੀਹੋਤਰੀ ਵਿਰੁਧ ਐਫਆਈਆਰ ਦਰਜ ਕਰਵਾਉਣ ਜਾਵੇਗੀ। ਦੱਸ ਦਈਏ ਕਿ ਵਿਵੇਕ ਦੇ ਵਕੀਲ ਨੇ ਪ੍ਰੈਸ ਰੀਲੀਜ਼ ਜਾਰੀ ਕਰਨ ਤੋਂ ਬਾਅਦ ਕਿਹਾ ਸੀ ਕਿ ਤਨੁਸ਼ਰੀ ਨੇ ਛੇੜਛਾੜ ਦੇ ਜੋ ਵੀ ਇਲਜ਼ਾਮ  ਲਗਾਏ ਹਨ ਉਹ ਝੂਠੇ ਹਨ। ਤਨੁਸ਼ਰੀ ਨੇ ਵਿਵੇਕ ਦੀ ਛਵੀ ਨੂੰ ਖ਼ਰਾਬ ਕਰਨ ਲਈ ਦੋਸ਼ ਲਗਾਏ ਹਨ।ਉਨ੍ਹਾਂ ਨੇ ਕਿਹਾ ਕਿ ਸਾਰੀ ਮੀਡੀਆ ਬਿਨਾਂ ਗੱਲ  ਤੋਂ ਸਨਸਨੀ ਫੈਲਾਉਣ ਦਾ ਕੰਮ ਕਰ ਰਹੀ ਹੈ। ਤਨੁਸ਼ਰੀ ਨੇ ਇੰਟਰਵਿਊ ਵਿਚ ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ 'ਤੇ ਇਲਜ਼ਾਮ ਲਗਾਇਆ 

Tanushree DuttaTanushree Dutta

ਕਿ ਉਨ੍ਹਾਂ ਨੇ ਚਾਕਲੇਟ ਫਿਲਮ ਦੇ ਇਕ ਗੀਤ ਦੀ ਸ਼ੂਟਿੰਗ ਦੌਰਾਨ ਕਪੜੇ ਉਤਾਰ ਕੇ ਨੱਚਣ ਲਈ ਕਿਹਾ ਸੀ ਅਤੇ ਤਨੁਸ਼ਰੀ ,ਇਰਫ਼ਾਨ  ਦੇ ਨਾਲ ਇਕ ਗੀਤ ਦੀ ਸ਼ੂਟਿੰਗ ਕਰ ਰਹੀ ਸੀ। ਸ਼ੂਟ ਸਮੇਂ ਇਰਫ਼ਾਨ ਅਤੇ ਸੁਨੀਲ ਸ਼ੇੱਟੀ ਦੋਨੇ ਉੱਥੇ  ਮੌਜੂਦ ਸਨ।  ਇਰਫ਼ਾਨ ਨੇ ਤਨੁਸ਼ਰੀ ਨੂੰ ਕਿਹਾ ਕਿ ਮੈਨੂੰ ਪਤਾ ਹੈ ਕਿਵੇਂ ਐਕਟ ਕਰਨਾ ਹੈ।ਇਸ ਤੋਂ ਬਾਅਦ ਸੁਨੀਲ ਸ਼ੇੱਟੀ ਵੀ ਤਨੁਸ਼ਰੀ ਦੇ ਸਮਰਥਨ ਵਿਚ ਅੱਗੇ ਆਏ । 

ਤਨੁਸ਼ਰੀ ਨੇ ਇੰਟਰਵਿਊ ਵਿਚ ਦੱਸਿਆ ਕਿ ਇਰਫ਼ਾਨ ਅਤੇ ਸੁਨੀਲ ਵਰਗੇ ਐਕਟਰਾਂ ਕਰ ਕੇ ਹੀ ਮੈਂ ਇਸ ਇੰਡਸਟਰੀ ਵਿਚ ਬਣੀ ਹੋਈ ਹਾਂ ਪਰ 2008 ਵਿਚ Horn Ok Pleassss ਦੀ ਸ਼ੂਟਿੰਗ ਦੌਰਾਨ ਜੋ ਹਾਦਸਾ ਹੋਇਆ ਉਸ ਤੋਂ ਬਾਅਦ ਮੈਂ ਫਿਲਮਾਂ ਵਿਚ ਕੰਮ ਕਰਨਾ ਹੀ ਬੰਦ ਕਰ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement