ਬਾਲੀਵੁੱਡ ਹਸਤੀਆਂ ਨੇ ਇਸ ਤਰ੍ਹਾਂ ਦਿਤੀ ਗਣਤੰਤਰ ਦਿਵਸ ਦੀ ਵਧਾਈ
Published : Jan 26, 2019, 3:28 pm IST
Updated : Jan 26, 2019, 3:28 pm IST
SHARE ARTICLE
Bollywood celebs republic day wishes
Bollywood celebs republic day wishes

ਪੂਰਾ ਦੇਸ਼ ਅੱਜ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਬੀ ਟਾਉਨ ਵਿਚ ਵੀ ਰਾਸ਼ਟਰੀ ਪਰਵ ਦੀ ਧੁੰਮ ਰਹੀ। ਬਾਲੀਵੁੱਡ ਸੇਲੇਬਸ ਨੇ ਸੋਸ਼ਲ ਮੀਡੀਆ 'ਤੇ ਵਧਾਈ ਦਿਤੀ ਹੈ। ...

ਮੁੰਬਈ :- ਪੂਰਾ ਦੇਸ਼ ਅੱਜ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਬੀ ਟਾਉਨ ਵਿਚ ਵੀ ਰਾਸ਼ਟਰੀ ਪਰਵ ਦੀ ਧੁੰਮ ਰਹੀ। ਬਾਲੀਵੁੱਡ ਸੇਲੇਬਸ ਨੇ ਸੋਸ਼ਲ ਮੀਡੀਆ 'ਤੇ ਵਧਾਈ ਦਿਤੀ ਹੈ। ਉਰੀ ਫਿਲਮ ਦੇ ਹੀਰੋ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ 'ਤੇ ਤਿਰੰਗਾ ਲਹਿਰਾਉਂਦੇ ਹੋਏ ਫੋਟੋ ਸ਼ੇਅਰ ਕੀਤੀ ਹੈ।

CelebsCelebrity

ਇਸ ਤੋਂ ਇਲਾਵਾ ਆਮਿਰ ਖਾਨ ਨੇ ਵੀ ਰਿਪਬਲਿਕ ਡੇ ਦੀ ਵਧਾਈ ਦਿੱਤੀ ਹੈ। ਵਿੱਕੀ ਕੌਸ਼ਲ ਨੇ ਤਸਵੀਰ ਦੇ ਨਾਲ ਲਿਖਿਆ - ਝੰਡਾ ਊਂਚਾ ਰਹੇ ਹਮਾਰਾ। Happy Republic Day. Jai Hind ! ਇਸ ਦੇ ਨਾਲ ਹੀ ਵਿੱਕੀ ਨੇ ਦੱਸਿਆ ਕਿ ਉਹ ਅੱਜ ਸ਼ਾਮ ਨੂੰ ਵਾਘਾ ਬਾਰਡਰ 'ਤੇ ਦੇਸ਼ ਦੇ ਜਵਾਨਾਂ ਦੇ ਨਾਲ ਰਿਪਬਲਿਕ ਡੇ ਦਾ ਸੈਲੀਬਰੇਸ਼ਨ ਕਰਨਗੇ।


ਜਿੱਥੇ ਉਨ੍ਹਾਂ ਦੀ ਕੋ - ਸਟਾਰ ਮਤਲਬ ਗੌਤਮ ਵੀ ਨਾਲ ਹੋਵੇਗੀ। ਉਥੇ ਹੀ ਕਪਿਲ ਸ਼ਰਮਾ  ਨੇ ਵੀ ਅਪਣੇ ਫੈਂਸ ਨੂੰ ਰਿਪਬਲਿਕ ਡੇ ਦੀ ਵਧਾਈ ਦਿਤੀ ਹੈ। ਕਪਿਲ ਸ਼ਰਮਾ ਨੇ ਲਿਖਿਆ - ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਸਾਰੀ ਸ਼ੁਭਕਾਮਨਾਵਾਂ। ਜੈ ਹਿੰਦ !  

CelebsCelebs

ਉਥੇ ਹੀ ਆਮਿਰ ਖਾਨ ਨੇ ਵੀ ਰਿਪਬਲਿਕ ਡੇ ਦੀ ਵਧਾਈ ਦਿਤੀ ਹੈ। ਸਲਮਾਨ ਖਾਨ ਨੇ ਅਪਣੀ ਫਿਲਮ ਭਾਰਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਫੈਂਸ ਨੂੰ ਰਿਪਬਲਿਕ ਡੇ ਦੀ ਵਧਾਈ ਦਿਤੀ ਹੈ। ਬਾਲੀਵੁੱਡ ਅਦਾਕਾਰਾ ਨੇ ਵੀ ਸੋਸ਼ਲ ਮੀਡੀਆ 'ਤੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿਤੀ ਹੈ।


ਕ੍ਰਿਤੀ ਸੇਨਨ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕਰ ਗਣਤੰਤਰ ਦਿਵਸ ਦੀ ਵਧਾਈ ਦਿਤੀ। ਕ੍ਰਿਤੀ ਨੇ ਸੰਵਿਧਾਨ ਨਿਰਮਾਤਾ ਡਾਕਟਰ ਬੀ.ਆਰ.ਅੰਬੇਡਕਰ ਦੀ ਗੱਲ ਨੂੰ ਸ਼ੇਅਰ ਕੀਤਾ।


ਇਸ ਤੋਂ ਇਲਾਵਾ ਸੋਨਮ ਕਪੂਰ ਨੇ ਸੋਸ਼ਲ ਮੀਡੀਆ 'ਤੇ ਦੇਸ਼ਵਾਸੀਆਂ ਨੂੰ ਵਧਾਈ ਦਿਤੀ। ਸੋਨਮ ਨੇ ਲਿਖਿਆ ਕਿ -  ਸਾਨੂੰ ਹਰ ਦਿਨ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਮਹਾਨ ਦੇਸ਼ ਵਿਚ ਪੈਦਾ ਹੋਏ ਹਾਂ। ਜਾਨ ਅਬ੍ਰਾਹਮ ਨੇ ਅਪਣੇ ਫੈਂਸ ਨੂੰ ਰਿਪਬਲਿਕ ਡੇ ਦੀ ਵਧਾਈ ਦਿਤੀ ਹੈ। ਜਾਨ ਨੇ ਤਿਰੰਗਾ ਲਹਿਰਾਉਂਦੇ ਹੋਏ ਫੋਟੋ ਸ਼ੇਅਰ ਕੀਤੀ ਹੈ।


ਰਿਪਬਲਿਕ ਡੇ ਦੇ ਮੌਕੇ 'ਤੇ ਜਾਨ ਅਬ੍ਰਾਹਮ ਦੀ ਫਿਲਮ ਰੋਮਿਓ ਅਕਬਰ ਵਾਲਟਰ ਦਾ ਟੀਜਰ ਜਾਰੀ ਹੋਇਆ ਹੈ। ਜਾਨ ਅਬ੍ਰਾਹਮ ਤੋਂ ਇਲਾਵਾ ਇਸ ਫਿਲਮ ਵਿਚ ਮੌਨੀ ਰਾਏ, ਜੈਕੀ ਸ਼ਰਾਫ, ਸੁਚਿਤਰਾ ਕ੍ਰਿਸ਼ਣਮੂਰਤੀ ਅਤੇ ਸਿਕੰਦਰ ਖੇਰ ਨਜ਼ਰ ਆਉਣਗੇ।


ਟੀਜਰ ਵਿਚ ਜਾਨ ਅਬ੍ਰਾਹਮ ਦੇ ਤਿੰਨ ਅਵਤਾਰ ਰੋਮਿਓ ਅਕਬਰ ਅਤੇ ਵਾਲਟਰਮੇਂ ਨਜ਼ਰ ਆ ਰਹੇ ਹਨ। ਜਾਨ ਪੁਲਿਸਵਾਲੇ, ਮੁਸਲਮਾਨ ਇਨਸਾਨ ਵਿਚ ਨਜ਼ਰ  ਆ ਰਹੇ ਹਨ। ਉਥੇ ਹੀ ਬੈਕਗਰਾਉਂਡ ਵਿਚ 'ਏ ਵਤਨ' ਗਾਣਾ ਵਜ ਰਿਹਾ ਹੈ। ਜਾਨ ਇਸ ਟੀਜਰ ਵਿਚ ਖੂਨ ਨਾਲ ਲੱਥਪੱਥ ਦਿੱਖ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement