Guess Who: ਬਚਪਨ ਦੀ ਫੋਟੋ ਵਿਚ ਲੁਕੀ ਹੈ ਬਾਲੀਵੁੱਡ ਦੀ ਅਦਾਕਾਰਾ, ਕੀ ਤੁਸੀਂ ਪਹਿਚਾਣਿਆ?
Published : Mar 30, 2024, 8:16 pm IST
Updated : Mar 30, 2024, 8:16 pm IST
SHARE ARTICLE
Guess who do you remember Kangana Ranaut in his childhood pic
Guess who do you remember Kangana Ranaut in his childhood pic

ਅਦਾਕਾਰਾ ਦੀਆਂ 1-2 ਫਿਲਮਾਂ ਹਿੱਟ ਵੀ ਹੋਈਆਂ ਹਨ

Guess who do you remember Kangana Ranaut in his childhood pic: ਅੱਜ ਅਸੀਂ ਇਕ ਬਾਲੀਵੁੱਡ ਅਦਾਕਾਰਾ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਕਈਆਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਪਰ ਕਈ ਉਸ ਨੂੰ ਟ੍ਰੋਲ ਵੀ ਕਰਦੇ ਹਨ। ਅਦਾਕਾਰਾ ਇਕ ਫ਼ਿਲਮ ਲਈ ਕਰੋੜਾਂ ਰੁਪਏ ਦੇ ਹਿਸਾਬ ਨਾਲ ਪੈਸੇ ਲੈਂਦੀ ਹੈ। ਅਦਾਕਾਰਾ ਆਪਣੀ ਵੱਖਰੀ ਲੁੱਕ ਲਈ ਵੀ ਜਾਣੀ ਜਾਂਦੀ ਹੈ। 

ਅਦਾਕਾਰਾ ਦੀਆਂ 1-2 ਫਿਲਮਾਂ ਹਿੱਟ ਵੀ ਹੋਈਆਂ ਹਨ। ਅਦਾਕਾਰਾ ਦੇ ਬਚਪਨ ਦੀ ਫੋਟੋ ਵਿਚ ਪੀਲੇ ਰੰਗ ਦਾ ਕਮੀਜ਼ ਪਾਇਆ ਹੋਇਆ ਹੈ। ਅਦਾਕਾਰਾ ਅਪਣੀ ਵਿਵਾਦਮਈ ਟਿੱਪਣੀਆਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ ਤੇ ਕੁੱਝ ਸਮਾਂ ਪਹਿਲਾਂ ਅਦਾਕਾਰਾ ਦੀ ਪੰਜਾਬੀ ਗਾਇਕ ਦਲਜੀਤ ਦੋਸਾਂਝ ਨਾਲ ਵੀ ਟਵਿੱਟਰ ਵਾਰ ਹੋਈ ਸੀ। ਹਾਲ ਹੀ ਵਿਚ ਅਦਾਕਾਰ ਸਿਆਸਤ ਵਿਚ ਉੱਤਰੀ ਹੈ ਤੇ ਹਿਮਾਚਲ ਦੇ ਮੰਡੀ ਤੋਂ ਅਪਣੀ ਕਿਸਮਤ ਅਜਮਾਏਗੀ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement