ਇਸ ਉਮਰ 'ਚ ਵੀ ਰੇਖਾ ਅਤੇ ਇਹ 6 ਅਨੁਭਵੀ ਅਦਾਕਾਰਾ ਕਿਉਂ ਨੇ ਇੰਨੀਆਂ ਖੂਬਸੂਰਤ ?
Published : Oct 10, 2017, 3:34 pm IST
Updated : Oct 10, 2017, 10:04 am IST
SHARE ARTICLE

ਬਾਲੀਵੁੱਡ 'ਚ ਅਜਿਹੀ ਕਈ ਐਕਟਰੈਸ ਹਨ, ਜਿਨ੍ਹਾਂ ਨੇ ਵੱਧਦੀ ਉਮਰ ਵਿੱਚ ਵੀ ਆਪਣੀ ਬਿਊਟੀ ਅਤੇ ਫਿਟਨਸ ਨੂੰ ਮੇਂਟੇਨ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਰੇਖਾ। ਅੱਜ ਆਪਣਾ 63 ਵਾਂ ਜਨਮਦਿਨ ਮਨਾ ਰਹੀ ਰੇਖਾ ਵੱਧਦੀ ਉਮਰ ਵਿੱਚ ਵੀ ਬੇਹੱਦ ਫਿਟ ਨਜ਼ਰ ਆਉਂਦੀ ਹੈ। ਆਪਣੇ ਫਿਗਰ ਨੂੰ ਮੇਂਟੇਨ ਕਰਨ ਲਈ ਉਹ ਰੋਜ ਯੋਗਾ ਕਰਦੀ ਹੈ। ਨਾਲ ਹੀ ਹੈਲਦੀ ਡਾਇਟ ਨਾਲ ਫਿਟਨਸ ਅਤੇ ਬਿਊਟੀ ਨੂੰ ਮੇਂਟੇਨ ਕਰਦੀ ਹੈ। 

ਅਸੀਂ ਤੁਹਾਨੂੰ ਦੱਸ ਰਹੇ ਹਾਂ ਰੇਖਾ ਅਤੇ ਅਜਿਹੀ 6 ਅਨੁਭਵੀ ਅਦਾਕਾਰਾ ਦੇ ਬਿਊਟੀ ਅਤੇ ਫਿਟਨਸ ਸੀਕਰੇਟਸ ਜਿਸਨੂੰ ਉਨ੍ਹਾਂ ਨੇ ਵੱਖ-ਵੱਖ ਮੈਗਜੀਨ ਨੂੰ ਦਿੱਤੇ ਗਏ ਇੰਟਰਵਿਊਜ ਦੇ ਦੌਰਾਨ ਦੱਸਿਆ ਹੈ।


ਰੇਖਾ ਨੂੰ ਪਿਸਤਾ, ਅਖਰੋਟ ਅਤੇ ਅਨਾਰ ਖਾਣਾ ਪਸੰਦ ਹੈ। ਉਨ੍ਹਾ ਦੀ ਡਾਇਟ 'ਚ ਬ੍ਰੋਕਲੀ, ਏਵੋਕੇਡੋ, ਸਬਜੀ, ਸਲਾਦ ਅਤੇ ਰੋਟੀ ਰਹਿੰਦੀ ਹੈ। ਆਪਣੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਉਹ ਹਰ ਰੋਜ਼ ਦਹੀਂ ਖਾਂਦੀ ਦੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅਨਾਰ 'ਚ ਮੌਜੂਦ ਐਂਟੀਆਕਸੀਡੈਂਟ ਨਾਲ ਵੱਧਦੀ ਉਮਰ ਦਾ ਅਸਰ ਚਿਹਰੇ 'ਤੇ ਨਹੀਂ ਆਉਂਦਾ।

ਮਾਧੁਰੀ ਦਿਕਸ਼ਿਤ



ਮਾਧੁਰੀ ਦਿਕਸ਼ਿਤ ਨਾਸ਼ਤੇ 'ਚ Oats, ਅੰਡੇ ਅਤੇ ਟੋਸਟ ਖਾਂਦੀ ਹੈ। ਉਹ ਚਿਕਨ ਦੇ ਨਾਲ ਬਾਜਰੇ ਦੀ ਰੋਟੀ, ਸਲਾਦ, ਗਿਰਿਲਡ ਮੱਛੀ ਅਤੇ ਸਬਜੀਆਂ ਖਾਂਦੀ ਹੈ। Oats 'ਚ ਮੌਜੂਦ ਫਾਇਬਰ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।

ਹੇਮਾ ਮਾਲਿਨੀ



ਹੇਮਾ ਮਾਲਿਨੀ ਹਰ ਰੋਜ਼ ੨ ਕੱਪ ਗ੍ਰੀਨ ਟੀ ਪੀਂਦੀ ਹੈ। ਉਹ ਨਾਸ਼ਤੇ 'ਚ ਦਹੀਂ ਖਾਂਦੀ ਹੈ ਅਤੇ ਲੰਚ ਵਿੱਚ ਚਾਵਲ ਦੇ ਨਾਲ ਰਸਮ ਖਾਣਾ ਪਸੰਦ ਕਰਦੀ ਹੈ। ਉਹ ਪਨੀਰ ਅਤੇ Nuts ਖਾਣ ਦੀ ਸ਼ੌਕੀਨ ਹੈ। ਦਹੀਂ 'ਚ ਮੌਜੂਦ ਪ੍ਰੋਬਾਇਓਟਿਕ ਬੈਕਟੀਰੀਆ ਨਾਲ ਖੂਬਸੂਰਤੀ 'ਚ ਨਿਖਾਰ ਆਉਂਦਾ ਹੈ।

ਨੀਤੂ ਸਿੰਘ



ਨੀਤੂ ਸਿੰਘ ਦਿਨ ਦੀ ਸ਼ੁਰੂਆਤ Apple juice ਨਾਲ ਕਰਦੀ ਹੈ। ਨੀਤੂ ਤੰਦੂਰੀ ਫੂਡ ਖਾਣਾ ਪਸੰਦ ਕਰਦੀ ਹੈ। ਉਨ੍ਹਾ ਦੀ ਡਾਇਟ 'ਚ ਅੰਡੇ, ਬਾਜਰੇ ਜਾਂ ਜਵਾਰ ਦੀ ਰੋਟੀ, ਸਬਜ਼ੀ ਸ਼ਾਮਿਲ ਹੁੰਦੀ ਹੈ। ਮੱਛੀ 'ਚ ਪ੍ਰੋਟੀਨ ਹੁੰਦੇ ਹਨ ਜੋ ਵੱਧਦੀ ਉਮਰ 'ਚ ਫਿਟਨਸ ਬਣਾਈ ਰੱਖਦੇ ਹਨ।

ਸ਼੍ਰੀਦੇਵੀ



ਸ਼੍ਰੀਦੇਵੀ ਦਿਨ ਦੀ ਸ਼ੁਰੂਆਤ ਗੁਨਗੁਨੇ ਪਾਣੀ 'ਚ ਸ਼ਹਿਦ ਅਤੇ ਨਿੰਬੂ ਨਾਲ ਕਰਦੀ ਹੈ। ਉਹਨਾਂ ਦੇ ਨਾਸ਼ਤੇ 'ਚ Nutes, ਜੂਸ ਅਤੇ ਡਾਇਟ 'ਚ ਗਿਰਿਲਡ ਮੱਛੀ, ਚੀਜ ਅਤੇ ਸਬਜ਼ੀਆਂ ਹੁੰਦੀਆਂ ਹਨ। ਉਹ ਡਾਰਕ ਚਾਕਲੇਟ ਖਾਣ ਦੀ ਸ਼ੌਕੀਨ ਹੈ। ਡਾਰਕ ਚਾਕਲੇ 'ਚ ਫਲੋਵੋਨਾਈਡਸ ਹੁੰਦੇ ਹਨ ਜੋ ਖੂਬਸੂਰਤੀ ਬਣਾਏ ਰੱਖਣ 'ਚ ਫਾਇਦੇਮੰਦ ਹੈ।

ਸੋਨਾਲੀ ਬੇਂਦਰੇ



ਸੋਨਾਲੀ ਨਾਸ਼ਤੇ 'ਚ ਅੰਡੇ ਅਤੇ ਦੁੱਧ ਲੈਂਦੀ ਹੈ। ਸੋਨਾਲੀ ਦੀ ਡਾਇਟ 'ਚ ਅਖਰੋਟਨ ਸੂਪ, ਚਿਕਨ ਅਤੇ ਰੋਟੀ ਹੁੰਦੀ ਹੈ। ਦੁੱਧ 'ਚ ਮੌਜੂਦ ਫਾਇਬਰ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।

ਜੂਹੀ ਚਾਵਲਾ



ਜੂਹੀ ਚਾਵਲਾ ਹਰ ਰੋਜ਼ ਨਿੰਬੂ ਪਾਣੀ ਨਾਲ ਸ਼ਹਿਦ ਲੈਂਦੀ ਹੈ। ਉਹ ਭੇਲਪੁਰੀ ਦੀ ਸ਼ੌਕੀਨ ਹੈ ਅਤੇ Roasted and boiled food ਖਾਣਾ ਪਸੰਦ ਕਰਦੀ ਹੈ। ਨਿੰਬੂ ਪਾਣੀ 'ਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਚਿਹਰੇ ਦੀ ਚਮਕ ਬਣਾਏ ਰੱਖਦੇ ਹਨ।

SHARE ARTICLE
Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement