ਕੈਟਰੀਨਾ ਬਣੀ ਲੇਂਸਕਾਰਟ ਦੀ ਬ੍ਰਾਂਡ ਅੰਬੈਸਡਰ
Published : Oct 9, 2017, 11:42 pm IST
Updated : Oct 9, 2017, 6:12 pm IST
SHARE ARTICLE

ਨਵੀਂ ਦਿੱਲੀ, 9 ਅਕਤੂਬਰ : ਆਨਲਾਈਨ ਐਨਕਾਂ ਵੇਚਣ ਵਾਲੀ ਕੰਪਨੀ ਲੇਂਸਕਾਰਟ ਨੇ ਬਾਲੀਵੁਡ ਅਦਾਕਾਰਾ ਕੈਟਰੀਨਾ ਕੈਫ਼ ਨੂੰ ਅਪਣਾ ਪਹਿਲਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਲੇਂਸਕਾਰਟ ਨੇ ਇਕ ਬਿਆਨ ਵਿਚ ਕਿਹਾ ਕਿ ਕੈਟਰੀਨਾ ਅਗਲੇ ਦੋ ਸਾਲ ਤਕ ਲੇਂਸਕਾਰਟ ਦਾ ਚਿਹਰੇ ਹੋਵੇਗੀ ਅਤੇ ਬ੍ਰਾਂਡ ਦੇ ਨਵੇਂ ਇਸ਼ਤਿਹਾਰ ਵਿਚ ਦਿਖਾਈ ਦੇਵੇਗੀ। ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੀਯੂਸ਼ ਬਾਂਸਲ ਨੇ ਇਸ ਸਬੰਧ ਵਿਚ ਕਿਹਾ,''ਅਸੀਂ ਇਕ ਅਜਿਹੇ ਚਿਹਰੇ ਦੀ ਤਲਾਸ਼ ਕਰ ਰਹੇ ਸੀ ਜੋ ਲੇਂਸਕਾਰਟ ਬ੍ਰਾਂਡ ਦੀ ਛਬੀ ਨਾਲ ਚੰਗੀ ਤਰ੍ਹਾਂ ਨਾਲ ਜੁੜ ਜਾਵੇ।'' ਕੰਪਨੀ ਦੀ ਸ਼ੁਰੂਆਤ 2010 ਵਿਚ ਹੋਈ ਸੀ ਅਤੇ ਹੁਣ ਦੇਸ਼ ਦੇ 80 ਤੋਂ ਜ਼ਿਆਦਾ ਸ਼ਹਿਰਾਂ ਵਿਚ 350 ਤੋਂ ਜ਼ਿਆਦਾ ਸਟੋਰ ਹਨ।                                                 (ਪੀ.ਟੀ.ਆਈ)


SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement