ਮੈਂ ਹਮੇਸ਼ਾ ਐਕਸ਼ਨ ਵਾਲੀਆਂ ਫ਼ਿਲਮਾਂ ਨਹੀਂ ਕਰ ਸਕਦਾ : ਜੈਕੀ ਚੈਨ
Published : Oct 7, 2017, 11:31 pm IST
Updated : Oct 7, 2017, 6:01 pm IST
SHARE ARTICLE

ਲਾਂਸ ਐਂਜਲਿਸ, 7 ਅਕਤੂਬਰ: ਅਦਾਕਾਰ ਜੈਕੀ ਚੈਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਉਹ ਜਵਾਨ ਨਹੀਂ ਹਨ ਅਤੇ ਕੰਮ ਕਰਦੇ ਰਹਿਣ ਲਈ ਉਨ੍ਹਾਂ ਨੂੰ ਇਕ ਕਲਾਕਾਰ ਦੇ ਤੌਰ 'ਤੇ ਅਪਣੇ ਕੰਮ ਕਰਨ ਦੇ ਤਰੀਕਿਆਂ ਵਿਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਮੈਗਜ਼ੀਨ ਜੀਕਊ ਅਨੁਸਾਰ 63 ਸਾਲਾ ਅਦਾਕਾਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਕੇਵਲ ਐਕਸ਼ਨ ਰੋਲ ਨਹੀਂ ਕਰ ਸਕਦੇ। ਚੈਨ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਹੁਣ ਮੈਂ ਜਵਾਨ ਨਹੀਂ ਹਾਂ। ਮੈਂ ਲਗਾਤਾਰ ਭੱਜਦੌੜ ਨਹੀਂ ਕਰ ਸਕਦਾ। ਮੈਨੂੰ ਖ਼ੁਦ ਨੂੰ ਬਦਲਣਾ ਹੋਵੇਗਾ। ਜੈਕੀ ਚੈਨ ਐਕਸ਼ਨ ਦ੍ਰਿਸ਼ਾਂ ਲਈ ਅਦਾਕਾਰਵਾਂ ਦੇ ਬਾਡੀ ਡਬਲ ਦਾ ਇਸਤੇਮਾਲ ਕਰਨ ਅਤੇ ਖ਼ੁਦ ਸਟੰਟ ਨਾ ਕਰਨ ਦੀ ਗੱਲ ਤੋਂ ਵੀ ਨਾਖ਼ੁਸ਼ ਹਨ।                                                                                                                                                                                                                                        (ਪੀ.ਟੀ.ਆਈ) 

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement