ਜੱਸ ਬਾਜਵਾ ਨੇ ਦਿੱਲੀ ਨੂੰ ਮਾਰੀ ਦਹਾੜ, ਕਿਹਾ ਪੰਜਾਬ ਦਾ ਇਤਿਹਾਸ ਸ਼ੁਰੂ ਤੋਂ ਰਿਹਾ ਬਾਗੀ
Published : Oct 5, 2020, 4:45 pm IST
Updated : Oct 5, 2020, 4:51 pm IST
SHARE ARTICLE
Jass Bajwa
Jass Bajwa

ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਕਰ ਰਹੀਆਂ ਨੇ ਸੰਘਰਸ਼

ਫਿਲੌਰ: ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿਲਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਨ੍ਹਾਂ ਬਿਲਾਂ ਨਾਲ ਪੰਜਾਬ ਦੇ ਕਿਸਾਨ ਦੀ ਹਾਲਤ ਬਹੁਤ ਹੀ ਮਾੜੀ ਹੋ ਜਾਵੇਗੀ।

farmer Protestfarmer Protest

ਇਹਨਾਂ ਕਾਲੇ ਬਿੱਲਾਂ ਦੇ ਖਿਲਾਫ ਲਗਾਤਾਰ ਕਿਸਾਨਾਂ, ਮਜਦੂਰਾ ਤੇ ਪੰਜਾਬੀ ਕਲਾਕਾਰਾਂ ਦੁਆਰਾ ਧਰਨੇ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਲਾਕਾਰ ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਆਪਣਾ ਪੱਖ ਜਾਂ ਫਿਰ ਕਹੀਏ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ।

farmer protestfarmer protest

ਇਸਦੇ ਨਾਲ ਹੀ  ਕਲਾਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨਜ਼ਰ ਆ ਰਹੇ ਨੇ। ਅੱਜ ਫਿਲੌਰ ਵਿਖੇ ਲਗਾਏ ਗਏ ਧਰਨੇ ਵਿੱਚ ਜੱਸ ਬਾਜਵਾ ਖੁੱਲ ਕੇ ਬੋਲੇ  ਉਹਨਾਂ ਨੇ ਕਿਹਾ ਕਿ  ਇਬ ਸਾਡੀ ਹੋਂਦ  ਦੀ ਲੜਾਈ ਹੈ ਸਾਡੀਆਂ ਫਸਲਾਂ  ਅਤੇ ਆਉਣ ਵਾਲੀਆਂ ਫਸਲਾਂ ਦੀ ਲੜਾਈ ਹੈ।

Jass Bajwa Jass Bajwa

ਕਿਉਂਕਿ ਪੰਜਾਬ ਨੂੰ ਖੇਤੀ ਤੋਂ ਬਿਨਾਂ ਸਿਰਜਿਆ ਹੀ ਨਹੀਂ ਜਾ ਸਕਦਾ ਦੂਜੀ ਗੱਲ ਖੇਤੀ ਤੋਂ ਬਿਨਾਂ ਸਾਢੇ ਕੋਲ ਹੋਰ ਕੋਈ ਕਿੱਤਾ ਵੀ ਨਹੀਂ ਹੈ ਜੇ ਸਾਡੇ ਕੋਲੋਂ  ਸਾਡੇ ਖੇਤ ਹੀ ਖੋਲੇ ਤਾਂ ਅਸੀਂ ਕਰਾਂਗੇ ਕੀ।

Jass Bajwa Jass Bajwa

ਜੱਸ ਬਾਜਵਾ ਨੇ ਕਿਹਾ ਕਿ ਅੱਜ ਅੱਗ ਸਾਡੇ ਖੇਤਾਂ ਵਿੱਚ ਹੀ ਆ ਗਈ ਕੱਲ੍ਹ ਨੂੰ ਇਹ ਅੱਗ ਸਾਡੇ ਘਰਾਂ ਵਿੱਚ ਵੀ ਆ ਸਕਦੀ ਹੈ । ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ।

Jass Bajwa Jass Bajwa

ਸਾਡੇ ਬਜ਼ੁਰਗਾਂ ਕੋਲ ਇੱਕ ਲੰਮਾ ਤਜ਼ਰਬਾ ਹੈ। ਇਹਨਾਂ ਨੂੰ ਪਤਾ ਹੈ ਕਿ ਕਿਵੇਂ ਸਰਕਾਰਾਂ ਤੇ  ਦਬਾਅ ਪਾਉਣਾ ਹੈ।  ਉਹਨਾਂ ਕਿਹਾ ਕਿ ਸਾਡੀ ਸਾਰੀ ਇੰਡਸਟਰੀ ਨੇ ਅੱਗੇ ਆ ਕੇ ਆਪਣਾ  ਫਰਜ਼ ਨਿਭਾਇਆ ਹੈ।

Jass Bajwa Jass Bajwa

ਉਹਨਾਂ ਨੇ ਕਿਹਾ ਕਿ ਇਕਜੁਟਤਾ ਨਾਲ ਲੜਾਈ ਲੜਨੀ ਹੈ।  ਕਿਸਾਨ ਜਥੇਬੰਦੀਆਂ ਜੋ ਅੱਗੇ ਰਣਨੀਤੀ ਬਣਾਉਣਗੀਆਂ ਅਸੀਂ ਉਹਨਾਂ ਦਾ ਪੂਰਨ ਤੋਰ ਤੇ ਸਮਰਥਨ ਕਰਾਂਗੇ।  ਜਿਹਨਾਂ ਟਾਈਮ ਬਿੱਲ ਰੱਦ ਨਹੀਂ ਹੁੰਦੇ ਅਸੀਂ ਉਹਨਾਂ ਟਾਈਮ ਕਿਸੇ  ਹੋਰ ਮੁੱਦੇ ਲਈ ਨਹੀਂ ਲੜਾਂਗੇ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement