ਪੰਚਕੂਲਾ ਹਿੰਸਾ ਮਾਮਲਾ : ਸਿਰਸਾ ਡੇਰੇ ਦਾ ਸੜਕ ਸੁਰੱਖਿਆ ਅਧਿਕਾਰੀ ਗ੍ਰਿਫਤਾਰ
Published : Jan 29, 2018, 1:46 pm IST
Updated : Jan 29, 2018, 8:16 am IST
SHARE ARTICLE

25 ਅਗਸਤ ਨੂੰ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਟੀਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਟੀਮ ਨੇ ਸਿਰਸਾ ਦੇ ਰਾਨਿਆ ਗੇਟ ਤੋਂ ਕ੍ਰਿਸ਼ਣ ਸੇਠੀ ਇੰਸਾ ਨੂੰ ਗ੍ਰਿਫਤਾਰ ਕੀਤਾ, ਇਸ 'ਤੇ ਪੰਚਕੂਲਾ 'ਚ ਹਿੰਸਾ ਦੌਰਾਨ ਅੱਗ ਲਗਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਹਨ।


ਕ੍ਰਿਸ਼ਣ ਨੂੰ ਪੰਚਕੂਲਾ ਸੈਕਟਰ-14 ਥਾਣੇ 'ਚ ਦਰਜ ਐੱਫ.ਆਈ.ਆਰ. ਨੰਬਰ 205 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕ੍ਰਿਸ਼ਣ ਲਾਲ ਸੇਠੀ ਸੌਦਾ ਸਾਧ ਦੇ ਡੇਰੇ ਸਿਰਸਾ 'ਚ ਸੜਕ ਸੁਰੱਖਿਆ ਅਫ਼ਸਰ ਸੀ। 


ਸੌਦਾ ਸਾਧ ਜਦੋਂ ਵੀ ਕਿਤੇ ਜਾਂਦਾ ਸੀ ਤਾਂ ਕਿਹੜੇ ਰਸਤੇ ਕਿਸਦੀ ਡਿਊਟੀ ਲਗਾਉਣੀ ਹੈ ਇਹ ਸਾਰਾ ਇੰਤਜ਼ਾਮ ਕ੍ਰਿਸ਼ਣ ਲਾਲ ਹੀ ਕਰਦਾ ਸੀ। ਉਸ ਨੂੰ ਕੱਲ੍ਹ ਸੀ.ਜੇ.ਐੱਮ. ਕੋਰਟ ਪੰਚਕੂਲਾ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।

Location: India, Haryana

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement