Food Recipes: ਘਰ ’ਚ ਬਣਾਉ ਛੋਲਿਆਂ ਦੀ ਦਾਲ ਦੀ ਖਿਚੜੀ
Published : Jun 9, 2024, 11:32 am IST
Updated : Jun 9, 2024, 11:32 am IST
SHARE ARTICLE
Make chickpea dal khichdi at home  Food Recipes
Make chickpea dal khichdi at home Food Recipes

Food Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ

Make chickpea dal khichdi at home  Food Recipes: ਸਮੱਗਰੀ: ਚੌਲ-1 ਕੱਪ, ਛੋਲਿਆਂ ਦੀ ਦਾਲ-1/2 ਕੱਪ, ਘਿਉ-2 ਵੱਡੇ ਚਮਚੇ, ਜ਼ੀਰਾ-1 ਛੋਟਾ ਚਮਚਾ, ਕਾਲੀ ਮਿਰਚ ਪਾਊਡਰ-1/2 ਛੋਟਾ ਚਮਚਾ, ਹਿੰਗ-ਚੁਟਕੀ ਭਰ, ਦਾਲ ਚੀਨੀ- 1 ਟੁਕੜਾ, ਕਾਲੀ ਮਿਰਚ-8-10 , ਲੂਣ ਸਵਾਦ ਅਨੁਸਾਰ, ਪਾਣੀ-2 ਕੱਪ

ਇਹ ਵੀ ਪੜ੍ਹੋ: Farming News: ਕਿਸਾਨ ਅਪਣਾਉਣ ਬਾਂਸ ਦੀ ਖੇਤੀ  

ਬਣਾਉਣ ਦਾ ਤਰੀਕਾ: ਸੱਭ ਤੋਂ ਪਹਿਲਾਂ ਦਾਲ ਅਤੇ ਚੌਲਾਂ ਨੂੰ ਵੱਖ-ਵੱਖ ਧੋ ਕੇ 1 ਘੰਟੇ ਲਈ ਰੱਖ ਦਿਉ। ਹੁਣ ਕੁੱਕਰ ’ਚ ਘਿਉ ਗਰਮ ਕਰ ਕੇ ਉਸ ’ਚ ਜ਼ੀਰਾ, ਦਾਲਚੀਨੀ, ਕਾਲੀ ਮਿਰਚ ਅਤੇ ਹਿੰਗ ਭੁੰਨੋ। ਫਿਰ ਦਾਲ ਪਾ ਕੇ 5 ਮਿੰਟ ਤਕ ਭੁੰਨੋ। ਹੁਣ ਕੁਕਰ ’ਚ ਚੌਲ, ਕਾਲੀ ਮਿਰਚ ਪਾਊਡਰ, ਲੂਣ ਅਤੇ ਪਾਣੀ ਪਾ ਕੇ 2 ਤੋਂ 3 ਸੀਟੀਆਂ ਲਗਵਾਉ। ਇਸ ਨੂੰ ਥੋੜ੍ਹੀ ਦੇਰ ਭਾਫ਼ ’ਚ ਰਹਿਣ ਦਿਉ। ਤਿਆਰ ਖਿਚੜੀ ਦੇ ਉਪਰ 1 ਵੱਡਾ ਚਮਚਾ ਘਿਉ ਪਾ ਕੇ ਮਿਲਾਉ ਅਤੇ ਹੁਣ ਇਸ ਨੂੰ ਖਾਣ ਲਈ ਪਲੇਟ ’ਚ ਪਾਉ। ਲਉ ਜੀ ਤੁਹਾਡੀ ਛੋਲਿਆਂ ਦੀ ਦਾਲ ਦੀ ਖਿਚੜੀ ਬਣ ਕੇ ਤਿਆਰ ਹੈ।

ਇਹ ਵੀ ਪੜ੍ਹੋ: Health News: ਸਿਹਤ ਲਈ ਵਰਦਾਨ ਹੈ ਚੌਲਾਂ ਦਾ ਪਾਣੀ, ਆਉ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Make chickpea dal khichdi at home  Food Recipes, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement