Food Recipes : ਪਪੀਤੇ ਦਾ ਹਲਵਾ

By : GAGANDEEP

Published : May 12, 2024, 6:38 am IST
Updated : May 12, 2024, 6:38 am IST
SHARE ARTICLE
Papaya Halwa Food Recipes News in punjabi
Papaya Halwa Food Recipes News in punjabi

Food Recipes : ਖਾਣ ਤੇ ਬਣਾਉਣ ਵਿਚ ਹੁੰਦਾ ਬੇਹੱਦ ਸਵਾਦ

Papaya Halwa Food Recipes News in punjabi : ਸਮੱਗਰੀ: 5 ਕੱਪ ਪਪੀਤਾ, 100 ਗਰਾਮ ਚਾਵਲ ਦਾ ਆਟਾ, 150 ਗਰਾਮ ਚੀਨੀ, 5 ਗਰਾਮ ਹਰੀ ਇਲਾਇਚੀ ਧੂੜਾ, 1/4 ਕੱਪ ਕਾਜੂ ਅਤੇ ਬਦਾਮ, 1/4 ਕੱਪ ਅੰਜੀਰ ਜਾਂ ਕਿਸ਼ਮਿਸ਼, ਘੀ

ਇਹ ਵੀ ਪੜ੍ਹੋ: Health News: ਜੇਕਰ ਤੁਸੀਂ ਸਵੇਰੇ ਖਾਂਦੇ ਹੋ ਬਰੈੱਡ ਤਾਂ ਹੋ ਸਕਦੀਆਂ ਹਨ ਕਈ ਸਮੱਸਿਆਵਾਂ  

ਬਣਾਉਣ ਦੀ ਵਿਧੀ: ਪਪੀਤੇ ਨੂੰ ਧੋ ਕੇ ਛਿੱਲ ਲਵੋ ਅਤੇ ਮਿਕਸੀ ਵਿਚ ਬਲੇਂਡ ਕਰ ਲਵੋ। ਇਸ ਵਿਚ ਪਾਣੀ ਨਾ ਪਾਉ। ਡਰਾਈ ਫ਼ਰੂਟਸ ਨੂੰ ਕੱਟ ਲਵੋ। ਫ਼ਰਾਈਪੈਨ ਵਿਚ ਘਿਉ ਗਰਮ ਕਰੋ। ਇਸ ਵਿਚ ਡਰਾਈ ਫ਼ਰੂਟਸ ਪਾਉ। ਇਨ੍ਹਾਂ ਨੂੰ ਭੂਰਾ ਹੋਣ ਤਕ ਭੁੰਨੋ ਅਤੇ ਇਕ ਪਲੇਟ ਵਿਚ ਕੱਢ ਕੇ ਇਕ ਤਰਫ਼ ਰੱਖ ਦਿਉੇ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (12 ਮਈ 2024)  

 ਫ਼ਰਾਈਪੈਨ ਵਿਚ ਪਪੀਤੇ ਦੇ ਮਿਸ਼ਰਣ ਨੂੰ ਪਾਉ। ਇਸ ਨੂੰ ਚੰਗੀ ਤਰ੍ਹਾਂ ਨਾਲ ਪਕਾਉ ਤਾਕਿ ਇਸ ਦਾ ਪਾਣੀ ਸੁੱਕ ਜਾਵੇ ਅਤੇ ਹੁਣ ਇਸ ਵਿਚ ਚੀਨੀ ਪਾਉ। ਚੀਨੀ ਦੇ ਘੁਲਣ ਤੋਂ ਬਾਅਦ ਇਸ ਵਿਚ ਇਲਾਇਚੀ ਧੂੜਾ ਅਤੇ ਚਾਵਲ ਦਾ ਆਟਾ ਪਾਉ। ਇਹ ਪਪੀਤੇ ਦੇ ਮਿਸ਼ਰਣ ਵਿਚ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਨੂੰ ਗਾੜ੍ਹਾ ਹੋਣ ਦਿਉ। ਤੁਹਾਡਾ ਪੀਪਤੇ ਦਾ ਹਲਵਾ ਬਣ ਕੇ ਤਿਆਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Papaya Halwa Food Recipes News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement