Food Recipes: ਬੱਚਿਆਂ ਲਈ ਘਰ ’ਚ ਬਣਾਉ ਗਾਜਰ ਦਾ ਕੇਕ
Published : Jun 13, 2024, 9:06 am IST
Updated : Jun 13, 2024, 9:06 am IST
SHARE ARTICLE
Make carrot cake for kids at home Food Recipes
Make carrot cake for kids at home Food Recipes

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Make carrot cake for kids at home Food Recipes: ਸਮੱਗਰੀ: ਗਾਜਰ- ਕਿਲੋ, ਖੰਡ - 250 ਗ੍ਰਾਮ, ਮਾਵਾ - 100 ਗ੍ਰਾਮ, ਘਿਉ -50 ਗ੍ਰਾਮ, ਦੁੱਧ ਦਾ ਪਾਉਡਰ-50 ਗ੍ਰਾਮ, ਨਾਰੀਅਲ ਦਾ ਬੁਰਾਦਾ- 100 ਗ੍ਰਾਮ, ਇਲਾਇਚੀ ਪਾਉਡਰ- 1 ਚਮਚਾ, ਸੁੱਕੇ ਫਲ-100 ਗ੍ਰਾਮ।

ਇਹ ਵੀ ਪੜ੍ਹੋ: Health News: ਗਰਮੀਆਂ ਵਿਚ ਖਾਉ ਇਹ ਫੱਲ, ਹੋਣਗੇ ਕਈ ਫ਼ਾਇਦੇ 

ਬਣਾਉਣ ਦੀ ਵਿਧੀ: ਗਾਜਰ ਦਾ ਕੇਕ ਬਣਾਉ ਲਈ ਸੱਭ ਤੋਂ ਪਹਿਲਾ ਗਾਜਰਾਂ ਨੂੰ ਧੋ ਲਵੋ ਅਤੇ ਇਸ ਨੂੰ ਕੱਦੂਕਸ ਕਰ ਲਉ। ਇਸ ਤੋਂ ਬਾਅਦ ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ ਅਤੇ ਇਸ ਵਿਚ ਗਾਜਰਾਂ ਪਾ ਦਿਉ। ਜਦੋਂ ਤਕ ਗਾਜਰਾਂ ਦਾ ਪਾਣੀ ਨਾ ਸੁੱਕ ਜਾਵੇ ਉਦੋਂ ਤਕ ਭੁੰਨੋ। ਜਦੋਂ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇ ਫਿਰ ਇਸ ਵਿਚ ਚੀਨੀ ਮਿਲਾਉ। ਇਸ ਤੋਂ ਬਾਅਦ ਗਾਜਰਾਂ ਵਿਚ ਮਿਲਕ ਪਾਉਡਰ ਅਤੇ ਸੁੱਕੇ ਮੇਵੇ ਪਾ ਦਿਉ।

ਇਹ ਵੀ ਪੜ੍ਹੋ: Satkar Kaur Gahri: ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਦੀਆਂ ਵਧੀਆਂ ਮੁਸ਼ਕਿਲਾਂ, ਦੋਸ਼ ਹੋਏ ਆਇਦ

ਹੁਣ ਤਿਆਰ ਕੀਤੇ ਗਏ ਮਿਸ਼ਰਨ ਵਿਚ ਨਾਰੀਅਲ ਪਾਉਡਰ ਪਾ ਦਿਉ ਅਤੇ ਇਸ ਨੂੰ ਥੋੜ੍ਹਾ ਸੇਕ ਲਗਾਉ। ਇਸ ਤੋਂ ਬਾਅਦ ਸਾਰੇ ਮਿਸ਼ਰਨ ਨੂੰ ਇਕ ਗੋਲ ਅਕਾਰ ਵਾਲੇ ਭਾਂਡੇ ਵਿਚ ਪਾ ਕੇ 10 ਮਿੰਟ ਲਈ ਫ਼ਰਿਜ ਵਿਚ ਰੱਖੋ। ਇਸ ਤੋਂ ਬਾਅਦ ਕੇਕ ਨੂੰ ਭਾਂਡੇ ਤੋਂ ਬਾਹਰ ਕੱਢੋ ਅਤੇ ਤੁਹਾਡਾ ਕੇਕ ਬਣ ਕੇ ਤਿਆਰ ਹੈ। ਹੁਣ ਅਪਣੇ ਬੱਚਿਆਂ ਨੂੰ ਇਹ ਕੇਕ ਖਵਾਉ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart fromMake carrot cake for kids at home Food Recipes , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement