
ਸਿਹਤ ਨੂੰ ਮਿਲਦੇ ਹਨ ਕਈ ਫਾਇਦੇ
ਸਮੱਗਰੀ : 2 ਪੱਕੇ ਕੇਲੇ, 10 - 12 ਬਦਾਮ ਪੀਸੇ ਹੋਏ, 2 ਕੱਪ ਠੰਢਾ ਦੁੱਧ, 1 ਵੱਡਾ ਚੱਮਚ ਸ਼ੁਗਰ ਸਿਰਪ, 6 - 7 ਕੇਸਰ ਦੇ ਧਾਗੇ, 1/4 ਛੋਟਾ ਚੱਮਚ ਇਲਾਚੀ ਪਾਊਡਰ, 1 ਵੱਡਾ ਚੱਮਚ ਬਦਾਮ ਪਿਸਤਾ ਫਲੈਕਸ।
Banana Shakes
ਢੰਗ : ਕੇਲਿਆਂ (banana shakes) ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿਚ ਕੱਟ ਲਉ। ਮਿਕਸਰ ਵਿਚ ਕੇਲੇ, ਸ਼ੂਗਰ ਸੀਰਪ, ਬਦਾਮ ਅਤੇ 1 ਕਪ ਦੁੱਧ ਪਾ ਕੇ ਮਿਕਸ ਕਰੋ। ਫਿਰ ਬਚਿਆ ਦੁੱਧ ਪਾ ਕੇ ਫਿਰ ਮਿਕਸ ਕਰੋ। 2 ਗਲਾਸਾਂ ਵਿਚ (banana shakes)ਪਾਉ। ਉਤੇ ਤੋਂ ਬਦਾਮ ਪਿਸਤਾ ਫਲੈਕਸ, ਇਲਾਚੀ ਪਾਊਡਰ ਪਾਉ। ਤੁਹਾਡਾ ਕੇਲੇ ਦਾ ਜੂਸ ਬਣ ਕੇ ਤਿਆਰ ਹੈ।?
Banana Shakes