Food Recipes: ਘਰ ਵਿਚ ਬਣਾਓ ਗਾਜਰ ਦਾ ਪਰੌਂਠਾ

By : GAGANDEEP

Published : Dec 27, 2023, 7:29 am IST
Updated : Dec 27, 2023, 7:48 am IST
SHARE ARTICLE
Make carrot paratha  at home News in punjabi
Make carrot paratha at home News in punjabi

Food Recipes: ਬਣਾਉਣ ਵਿਚ ਹੁੰਦਾ ਬੇਹੱਦ ਸਵਾਦ

Make carrot paratha  at home News in punjabi: ਸਮੱਗਰੀ: ਆਟਾ, ਗਾਜਰ, ਅਦਰਕ, ਹਰੀ ਮਿਰਚ, ਜੀਰਾ ਪਾਊਡਰ, ਲਾਲ ਮਿਰਚ, ਧਨੀਆ ਪੱਤੇ

ਬਣਾਉਣ ਦੀ ਵਿਧੀ: ਗਾਜਰ ਦਾ ਪਰੌਂਠਾ ਬਣਾਉਣ ਲਈ ਸੱਭ ਤੋਂ ਪਹਿਲਾਂ, ਗਾਜਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਉਪਰ ਦੀ ਚਮੜੀ ਨੂੰ ਛਿੱਲ ਲਵੋ। ਇਸ ਨਾਲ ਮਿੱਟੀ ਅਤੇ ਗੰਦਗੀ ਦੂਰ ਹੋ ਜਾਵੇਗੀ। ਹੁਣ ਗਾਜਰਾਂ ਨੂੰ ਪੀਸ ਲਵੋ ਅਤੇ ਇਸ ਨੂੰ ਇਕ ਵੱਡੇ ਕਟੋਰੇ ਵਿਚ ਪਾਉ।

ਇਹ ਵੀ ਪੜ੍ਹੋ : Farming News: ਕੁੱਝ ਖੇਤੀ ਸਹਾਇਕ ਧੰਦੇ ਅਪਣਾਉਣਾ ਵੀ ਅੱਜ ਦੇ ਸਮੇਂ ਦੀ ਹੈ ਮੁੱਖ ਮੰਗ

ਇਸ ਵਿਚ ਆਟਾ ਪਾ ਦਿਉ ਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿਚ ਮੰਗਰੇਲਾ, ਸੈਲਰੀ, ਕਟਿਆ ਧਨੀਆ, ਹਰੀ ਮਿਰਚ, ਜੀਰਾ ਪਾਊਡਰ, ਲਾਲ ਮਿਰਚ ਪਾਊਡਰ ਅਤੇ ਸਵਾਦ ਮੁਤਾਬਕ ਨਮਕ ਪਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪੜ੍ਹੋ : Health News: ਸਰਦੀਆਂ ਵਿਚ ਖਾਉ ਮੂੰਗਫਲੀ, ਹੋਣਗੇ ਕਈ ਫ਼ਾਇਦੇ

ਹੁਣ ਥੋੜ੍ਹਾ ਜਿਹਾ ਪਾਣੀ ਪਾ ਕੇ ਆਟਾ ਮਿਲਾਉ ਅਤੇ ਆਟੇ ਨੂੰ ਨਰਮ ਆਟੇ ਵਿਚ ਗੁਨ੍ਹੋ। ਹੁਣ ਆਟੇ ਦੇ ਪੇੜੇ ਬਣਾਉ ਅਤੇ ਇਸ ਨੂੰ ਤਿਕੋਣੀ ਆਕਾਰ ਵਿਚ ਰੋਲ ਕਰੋ। ਇਸ ਨੂੰ ਗੈਸ ਚੁੱਲ੍ਹੇ ’ਤੇ ਰੱਖ ਕੇ ਤੇਲ ਲਗਾਕੇ ਪਕਾਉ। ਜਦੋਂ ਇਹ ਗੋਲਡਨ ਬਰਾਊਨ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਵੋ। ਤੁਹਾਡਾ ਗਾਜਰ ਦਾ ਪਰੌਂਠਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਦਹੀਂ, ਆਚਾਰ ਜਾਂ ਮੱਖਣ ਨਾਲ ਖਾਉ।

(For more news apart from Make carrot paratha at home Food Recipes News in punjabi, stay tuned to Rozana Spokesman)

Tags: spokesmantv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement